ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ; ਜਾਣੋਂ ਅੱਜ ਕਿੰਨਾ ਸਸਤਾ ਹੋਇਆ ਸੋਨਾ !
              ਅਮਰੀਕਾ-ਚੀਨ ਵਪਾਰਕ ਤਣਾਅ ਨੂੰ ਅਸਥਾਈ ਤੌਰ ’ਤੇ ਘੱਟ ਕਰਨ ਤੋਂ ਬਾਅਦ ਘਟੀਆਂ ਕੀਮਤਾਂ
            
        
        
    
                 Advertisement 
                
 
            
        ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਅਤੇ ਅਮਰੀਕਾ-ਚੀਨ ਵਪਾਰਕ ਤਣਾਅ ਨੂੰ ਅਸਥਾਈ ਤੌਰ ’ਤੇ ਘੱਟ ਕਰਨ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਵੇਖੀ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ, ਦਸੰਬਰ ਵਿੱਚ ਡਿਲੀਵਰੀ ਲਈ ਸੋਨਾ ਦੀਆਂ ਕੀਮਤਾਂ 218 ਰੁਪਏ (0.18 ਫੀਸਦ) ਡਿੱਗ ਕੇ 1,21,290 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਹਨ।
                 Advertisement 
                
 
            
        ਇਸਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ 410 ਰੁਪਏ ( 0.28 ਫੀਸਦ) ਡਿੱਗ ਕੇ 1,48,430 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ।
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ। ਦਸੰਬਰ ਵਿੱਚ ਡਿਲੀਵਰੀ ਲਈ ਚਾਂਦੀ ਦੇ ਵਾਅਦੇ 410 ਰੁਪਏ ਜਾਂ 0.28 ਪ੍ਰਤੀਸ਼ਤ ਡਿੱਗ ਕੇ 1,48,430 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ, ਜਿਸ ਵਿੱਚ 20,217 ਲਾਟ ਦਾ ਕਾਰੋਬਾਰ ਹੋਇਆ।
                 Advertisement 
                
 
            
         
 
             
            