ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੋਨਾ ਤੇ ਚਾਂਦੀ ਮਹਿੰਗੇ ਹੋਏ

ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਅੱਜ ਸੋਨੇ ਦੀ ਕੀਮਤ 1200 ਰੁਪਏ ਵੱਧ ਕੇ ਤਕਰੀਬਨ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ 75,550 ਰੁਪਏ ਪ੍ਰਤੀ ਦਸ ਗਰਾਮ ਤੱਕ ਪਹੁੰਚ ਗਈ ਹੈ। ਬੀਤੇ ਦਿਨ ਸੋਨੇ ਦਾ ਭਾਅ 74,350 ਰੁਪਏ ਪ੍ਰਤੀ ਦਸ ਗਰਾਮ...
Advertisement

ਨਵੀਂ ਦਿੱਲੀ:

ਕੌਮੀ ਰਾਜਧਾਨੀ ’ਚ ਅੱਜ ਸੋਨੇ ਦੀ ਕੀਮਤ 1200 ਰੁਪਏ ਵੱਧ ਕੇ ਤਕਰੀਬਨ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ 75,550 ਰੁਪਏ ਪ੍ਰਤੀ ਦਸ ਗਰਾਮ ਤੱਕ ਪਹੁੰਚ ਗਈ ਹੈ। ਬੀਤੇ ਦਿਨ ਸੋਨੇ ਦਾ ਭਾਅ 74,350 ਰੁਪਏ ਪ੍ਰਤੀ ਦਸ ਗਰਾਮ ਰਿਹਾ ਸੀ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਦੱਸਿਆ ਕਿ ਇਸੇ ਤਰ੍ਹਾਂ ਚਾਂਦੀ ਦਾ ਭਾਅ ਅੱਜ ਦੋ ਹਜ਼ਾਰ ਰੁਪਏ ਵੱਧ ਕੇ 87 ਹਜ਼ਾਰ ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। -ਪੀਟੀਆਈ

Advertisement

Advertisement
Tags :
Bullion AssociationGoldPunjabi khabarPunjabi NewsSilver