ਆਸਟਰੇਲੀਆ ’ਚ ਫੇਸਬੁੱਕ ਵਰਤੋਂਕਾਰਾਂ ਲਈ ਮੁਆਵਜ਼ਾ ਫੰਡ ਦਾ ਐਲਾਨ
ਤਕਨੀਕੀ ਕੰਪਨੀ ਮੈਟਾ ਨੇ ਆਸਟਰੇਲੀਆ ’ਚ ਫੇਸਬੁੱਕ ਵਰਤੋਕਾਰਾਂ ਦੀ ਨਿੱਜਤਾ ਦੀ ਉਲੰਘਣਾ ਨਾਲ ਸਬੰਧਤ ਮਾਮਲੇ ’ਚ ਪੰਜ ਕਰੋੜ ਆਸਟਰੇਲਿਆਈ ਡਾਲਰ (ਤਕਰੀਬਨ 270 ਕਰੋੜ ਰੁਪਏ) ਦੇ ਮੁਆਵਜ਼ਾ ਫੰਡ ਕਾਇਮ ਕਰਨ ਦਾ ਐਲਾਨ ਕੀਤਾ ਹੈ। ਇਹ ਆਸਟਰੇਲੀਆ ’ਚ ਨਿੱਜਤਾ ਦੀ ਉਲੰਘਣਾ ਲਈ...
Advertisement
ਤਕਨੀਕੀ ਕੰਪਨੀ ਮੈਟਾ ਨੇ ਆਸਟਰੇਲੀਆ ’ਚ ਫੇਸਬੁੱਕ ਵਰਤੋਕਾਰਾਂ ਦੀ ਨਿੱਜਤਾ ਦੀ ਉਲੰਘਣਾ ਨਾਲ ਸਬੰਧਤ ਮਾਮਲੇ ’ਚ ਪੰਜ ਕਰੋੜ ਆਸਟਰੇਲਿਆਈ ਡਾਲਰ (ਤਕਰੀਬਨ 270 ਕਰੋੜ ਰੁਪਏ) ਦੇ ਮੁਆਵਜ਼ਾ ਫੰਡ ਕਾਇਮ ਕਰਨ ਦਾ ਐਲਾਨ ਕੀਤਾ ਹੈ। ਇਹ ਆਸਟਰੇਲੀਆ ’ਚ ਨਿੱਜਤਾ ਦੀ ਉਲੰਘਣਾ ਲਈ ਹੁਣ ਤੱਕ ਦਾ ਸਭ ਤੋਂ ਵੱਡੇ ਭੁਗਤਾਨ ਦਾ ਪ੍ਰੋਗਰਾਮ ਹੈ। ਤਕਰੀਬਨ 3,11,000 ਆਸਟਰੇਲਿਆਈ ਫੇਸਬੁੱਕ ਵਰਤੋਂਕਾਰ ਇਸ ਫੰਡ ਰਾਹੀਂ ਮੁਆਵਜ਼ੇ ਦੇ ਯੋਗ ਹਨ। ਯੋਗ ਦਾਅਵੇਦਾਰਾਂ ਲਈ ਦਾਅਵਾ ਦਰਜ ਕਰਨ ਦੀ ਆਖਰੀ ਮਿਤੀ 31 ਦਸੰਬਰ 2025 ਤੈਅ ਕੀਤੀ ਗਈ ਹੈ।
Advertisement
Advertisement
×

