ਡਾਇਰੈਕਟ ਟੈਕਸ ਤੋਂ ਉਗਰਾਹੀ ਸੱਤ ਫੀਸਦੀ ਵਧੀ
ਪਹਿਲੀ ਅਪਰੈਲ ਤੋਂ ਦਸ ਨਵੰਬਰ ਤੱਕ 12.92 ਲੱਖ ਕਰੋੜ ਰੁਪਏ ਵੱਧ ਇਕੱਠੇ ਹੋਏ
Advertisement
ਦੇਸ਼ ਭਰ ਵਿਚ ਡਾਇਰੈਕਟ ਟੈਕਸ ਤੋਂ ਉਗਰਾਹੀ ਸੱਤ ਫੀਸਦੀ ਵੱਧ ਗਈ ਹੈ ਤੇ ਪਹਿਲੀ ਅਪਰੈਲ ਤੋਂ ਦਸ ਨਵੰਬਰ ਦਰਮਿਆਨ 12.92 ਲੱਖ ਕਰੋੜ ਰੁਪਏ ਟੈਕਸ ਵਜੋਂ ਵੱਧ ਜੁਟਾਏ ਗਏ ਹਨ। ਇਹ ਸਬੰਧੀ ਸਰਕਾਰ ਨੇ ਅੰਕੜੇ ਜਾਰੀ ਕੀਤੇ ਹਨ।
Advertisement
Net direct tax collection rises 7 pc to over Rs 12.92 lakh crore between April 1 and November 10: Govt data
ਪੀਟੀਆਈ
Advertisement
