ਬਿਹਾਰ: ਬਕਸਰ ’ਚ ਨਾਰਥ ਈਸਟ ਐਕਸਪ੍ਰੈਸ ਦੇ 21 ਡੱਬੇ ਲੀਹੋਂ ਲੱਥੇ, 4 ਮੌਤਾਂ ਤੇ 40 ਜ਼ਖ਼ਮੀ
ਬਕਸਰ (ਬਿਹਾਰ), 12 ਅਕਤੂਬਰ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਦੇਰ ਰਾਤ ਰੇਲ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖ਼ਮੀ ਹੋ ਗਏ। ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਤਰੁਣ ਪ੍ਰਕਾਸ਼ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ...
Advertisement
ਬਕਸਰ (ਬਿਹਾਰ), 12 ਅਕਤੂਬਰ
Advertisement
ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਦੇਰ ਰਾਤ ਰੇਲ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖ਼ਮੀ ਹੋ ਗਏ। ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਤਰੁਣ ਪ੍ਰਕਾਸ਼ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਘੂਨਾਥਪੁਰ ਪਹੁੰਚ ਗਏ ਹਨ, ਜਿੱਥੇ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਅਸਾਮ ਜਾ ਰਹੀ ਨਾਰਥ ਈਸਟ ਐਕਸਪ੍ਰੈਸ ਦੇ 21 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
Advertisement
×