ਬੈਂਕਾਂ ਦੇ ਖਾਤਾਧਾਰਕ ਹੁਣ ਚਾਰ ਜਣਿਆਂ ਨੂੰ ਕਰ ਸਕਣਗੇ ਨਾਮਜ਼ਦ
Bank customers can opt for up to four nominees in their accounts from Nov 1 ; ਪਹਿਲੀ ਨਵੰਬਰ ਤੋਂ ਮਿਲੇਗੀ ਸਹੂਲਤ
Advertisement
ਬੈਂਕ ਖਾਤਾਧਾਰਕ ਹੁਣ ਆਪਣੇ ਖਾਤੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਸਕਣਗੇ। ਅਜਿਹਾ ਗਾਹਕ ਬੈਂਕਿੰਗ ਪ੍ਰਣਾਲੀ ਵਿੱਚ ਦਾਅਵਿਆਂ ਦੇ ਨਿਬੇੜੇ ਵਿੱਚ ਇਕਸਾਰਤਾ ਲਿਆਉਣ ਲਈ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਅਨੁਸਾਰ Banking Laws (Amendment) Act, 2025 ਬੈਂਕਿੰਗ ਕਾਨੂੰਨ ਸੋਧ ਨਿਯਮ-2025 ਤਹਿਤ ਨਵੀਂ ਤਜਵੀਜ਼ 1 ਨਵੰਬਰ ਤੋਂ ਲਾਗੂ ਹੋਵੇਗੀ।
Advertisement
ਇਸ ਤਹਿਤ ਖਪਤਕਾਰ ਇਕੱਠੇ ਜਾਂ ਕ੍ਰਮਵਾਰ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਸਕੇਗਾ, ਜਿਸ ਨਾਲ ਦਾਅਵਿਆਂ ਦਾ ਨਿਬੇੜਾ ਆਸਾਨ ਹੋ ਜਾਵੇਗਾ।
Advertisement
Advertisement
×