ਬ੍ਰਿਟਾਨੀਆ ਦੇ ਤਾਰਾਤਲਾ ਪਲਾਂਟ ਦੇ ਸਾਰੇ ਪੱਕੇ ਮੁਲਾਜ਼ਮਾਂ ਨੇ ਵੀਆਰਐੱਸ ਲਈ
ਕੋਲਕਾਤਾ, 24 ਜੂਨ ਨਿੱਤ ਦੀ ਵਰਤੋਂ ਵਾਲਾ ਸਾਮਾਨ ਬਣਾਉਣ ਵਾਲੀ (ਐੱਫਐੱਮਸੀਜੀ) ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੀ ਕੋਲਕਾਤਾ ਸਥਿਤ ਤਾਰਾਤਲਾ ਫੈਕਟਰੀ ਦੇ ਸਾਰੇ ਪੱਕੇ ਕਰਮਚਾਰੀਆਂ ਨੇ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐੱਸ) ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਦੇ ਅਧਿਕਾਰੀ ਨੇ ਅੱਜ ਕਿਹਾ...
Advertisement
ਕੋਲਕਾਤਾ, 24 ਜੂਨ
ਨਿੱਤ ਦੀ ਵਰਤੋਂ ਵਾਲਾ ਸਾਮਾਨ ਬਣਾਉਣ ਵਾਲੀ (ਐੱਫਐੱਮਸੀਜੀ) ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੀ ਕੋਲਕਾਤਾ ਸਥਿਤ ਤਾਰਾਤਲਾ ਫੈਕਟਰੀ ਦੇ ਸਾਰੇ ਪੱਕੇ ਕਰਮਚਾਰੀਆਂ ਨੇ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐੱਸ) ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਪਲਾਂਟ ਦੇ ਸਾਰੇ ਸਥਾਈ ਕਰਮਚਾਰੀਆਂ ਵੱਲੋਂ ਵੀਆਰਐੱਸ ਨੂੰ ਸਵੀਕਾਰ ਕਰਨ ਨਾਲ ਕੰਪਨੀ ਦੇ ਕਾਰੋਬਾਰੀ ਸੰਚਾਲਨ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਕੰਪਨੀ ਨੇ ਹਾਲ ਹੀ ਵਿੱਚ ਤਾਰਾਤਲਾ ਪਲਾਂਟ ਦੇ ਸਾਰੇ ਸਥਾਈ ਕਰਮਚਾਰੀਆਂ ਦੇ ਵੀਆਰਐੱਸ ਵੱਲੋਂ ਵੀਆਰਐੱਸ ਸਵੀਕਾਰ ਕਰਨ ਦੀ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਦਿੱਤੀ ਹੈ।
Advertisement
Advertisement
×