ਬਠਿੰਡਾ: ਸਾਬਕਾ ਵਿਧਾਇਕ ਪ੍ਰਕਾਸ਼ ਭੱਟੀ ਦਾ ਪੁੱਤ ਹਾਦਸੇ ’ਚ ਵਾਲ-ਵਾਲ ਬਚਿਆ
ਮਨੋਜ ਸ਼ਰਮਾ ਬਠਿੰਡਾ, 13 ਫਰਵਰੀ ਇਥੇ ਆਈਟੀਆਈ ਪੁਲ ਉੱਪਰ ਬੀਤੀ ਰਾਤ ਸਵਾ ਇਕ ਵਜੇ ਟਰੱਕ ਨਾਲ ਟਕਰਾਉਣ ਕਾਰਨ ਇਨੋਵਾ ਚਲਾਕ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦਾ ਪੁੱਤ ਹਰਪਿੰਦਰ ਸਿੰਘ ਜ਼ਖਮੀ ਹੋ ਗਿਆ। ਇਸ ਹਾਦਸੇ ਦੌਰਾਨ ਜਿਥੇ ਇਨੋਵਾ ਗੱਡੀ ਬੁਰੀ ਤਰਾਂ...
Advertisement
ਮਨੋਜ ਸ਼ਰਮਾ
ਬਠਿੰਡਾ, 13 ਫਰਵਰੀ
Advertisement
ਇਥੇ ਆਈਟੀਆਈ ਪੁਲ ਉੱਪਰ ਬੀਤੀ ਰਾਤ ਸਵਾ ਇਕ ਵਜੇ ਟਰੱਕ ਨਾਲ ਟਕਰਾਉਣ ਕਾਰਨ ਇਨੋਵਾ ਚਲਾਕ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦਾ ਪੁੱਤ ਹਰਪਿੰਦਰ ਸਿੰਘ ਜ਼ਖਮੀ ਹੋ ਗਿਆ। ਇਸ ਹਾਦਸੇ ਦੌਰਾਨ ਜਿਥੇ ਇਨੋਵਾ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਉਥੇ ਵਿਧਾਇਕ ਦਾ ਬੇਟਾ ਉਸ ’ਚ ਫੱਸ ਗਿਆ। ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਮੇਜਰ ਸਿੰਘ, ਸੰਨੀ ਸੋਨੀ ਤੇ ਗੌਤਮ ਸ਼ਰਮਾ ਨੇ ਕਾਫ਼ੀ ਮੁਸ਼ੱਕਤ ਬਾਅਦ ਇਨੋਵਾ ਚਾਲਕ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਿਲ ਹਸਪਤਾਲ ਪਹੁੰਚਾਇਆ।
Advertisement
Advertisement
×