ਪਟਿਆਲਾ: ਨਰੜੂ ’ਚ ਵਾਢੀ ਦੌਰਾਨ ਕਣਕ ਨੂੰ ਅੱਗ ਲੱਗੀ
ਸਰਬਜੀਤ ਸਿੰਘ ਭੰਗੂ ਪਟਿਆਲਾ, 20 ਅਪਰੈਲ ਪਟਿਆਲਾ ਤੇ ਰਾਜਪੁਰਾ ਦੇ ਵਿਚਕਾਰ ਸਥਿਤ ਪਿੰਡ ਕੌਲੀ ਦੇ ਨਾਲ ਲੱਗਦੇ ਨਰੜੂ ਵਿੱਚ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ। ਅੱਗ ਉਦੋਂ ਲੱਗੀ, ਜਦੋਂ ਕਿਸਾਨ ਦੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕੀਤੀ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਪਰੈਲ
Advertisement
ਪਟਿਆਲਾ ਤੇ ਰਾਜਪੁਰਾ ਦੇ ਵਿਚਕਾਰ ਸਥਿਤ ਪਿੰਡ ਕੌਲੀ ਦੇ ਨਾਲ ਲੱਗਦੇ ਨਰੜੂ ਵਿੱਚ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ। ਅੱਗ ਉਦੋਂ ਲੱਗੀ, ਜਦੋਂ ਕਿਸਾਨ ਦੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਬਿਜਲੀ ਦੀਆਂ ਤਾਰਾਂ ’ਚੋਂ ਨਿਕਲੇ ਚੰਗਿਆੜਿਆਂ ਕਾਰਨ ਅੱਗ ਲੱਗ ਗਈ। ਰਾਹਗੀਰਾਂ ਤੇ ਹੋਰਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ।।
Advertisement
×