ਏਸ਼ਿਆਈ ਖੇਡਾਂ: ਹਾਕੀ ’ਚ ਭਾਰਤ ਮੁਟਿਆਰਾਂ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਸੈਮੀਫਾਈਲ ’ਚ ਪੁੱਜੀਆਂ
ਹਾਂਗਜ਼ੂ, 3 ਅਕਤੂਬਰ ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਇੱਕਾ ਅਤੇ ਦੀਪਿਕਾ ਦੀ ਹੈਟ੍ਰਿਕ ਨਾਲ ਭਾਰਤ ਨੇ ਆਖਰੀ ਪੂਲ ਮੈਚ ਵਿੱਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ...
Advertisement
ਹਾਂਗਜ਼ੂ, 3 ਅਕਤੂਬਰ
ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਇੱਕਾ ਅਤੇ ਦੀਪਿਕਾ ਦੀ ਹੈਟ੍ਰਿਕ ਨਾਲ ਭਾਰਤ ਨੇ ਆਖਰੀ ਪੂਲ ਮੈਚ ਵਿੱਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਚਾਰ ਮੈਚਾਂ 'ਚ 10 ਅੰਕਾਂ ਨਾਲ ਪੂਲ ਏ 'ਚ ਸਿਖਰ 'ਤੇ ਹੈ। ਦੱਖਣੀ ਕੋਰੀਆ ਦੇ ਸੱਤ ਅੰਕ ਹਨ ਪਰ ਇੱਕ ਮੈਚ ਬਾਕੀ ਹੈ। ਭਾਰਤ ਦਾ ਗੋਲ ਔਸਤ ਦੱਖਣੀ ਕੋਰੀਆ ਨਾਲੋਂ ਕਾਫੀ ਬਿਹਤਰ ਹੈ। ਆਖਰੀ ਪੂਲ ਮੈਚ ਵਿੱਚ ਕੋਰੀਆ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ।
Advertisement
Advertisement
×