ਨਹਿਰਾਂ ’ਤੇ ਨਵੇਂ ਪੁਲ ਬਣਾਉਣ ਦੀ ਮੰਗ ਲਈ ਸੰਘਰਸ਼ ਕਰ ਰਹੇ ਨੇ ਬੀ ਕੇ ਯੂ ਏਕਤਾ (ਸਿੱਧੂਪੁਰ) ਦੇ ਕਾਰਕੁਨ
Advertisement
ਪੰਜਾਬ
ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲ ਕਰੀਬ 250 ਕਰੋੜ ਦੇ ਯੂ ਸੀ ਬਕਾਇਆ
ਹਿੰਦੂ ਆਗੂ ਸੁਧੀਰ ਸੂਰੀ ਦੀ ਹੱਤਿਆ ਮਾਮਲੇ ’ਚ ਜੇਲ੍ਹ ’ਚ ਬੰਦ ਹੈ ਹਮਲਾਵਰ
ਭਾਜਪਾ ਦੀ ਸੂਬਾ ਮੀਤ ਪ੍ਰਧਾਨ ਅਤੇ ਪੈਟਰੋਲੀਅਮ ਡਾਇਰੈਕਟਰ ਮੋਨਾ ਜੈਸਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਲਈ ਪ੍ਰਧਾਨ...
Advertisement
ਥਾਣਾ ਸਿਟੀ ਪੱਟੀ ਨੇ ਆਪਣੀ ਪਤਨੀ ਦੇ ਪਹਿਲੇ ਵਿਆਹ ਤੋਂ ਜਨਮੀ 10 ਸਾਲਾ ਧੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਅਧੀਨ ਮਤਰੇਏ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਮੁਲਜ਼ਮ ਦੀ ਸ਼ਨਾਖ਼ਤ ਜਗਤਾਰ ਸਿੰਘ ਗੋਖਾ ਵਾਸੀ ਪੱਟੀ ਸ਼ਹਿਰ ਵਜੋਂ ਹੋਈ ਹੈ|...
ਅੱਯਾਵਲੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨੂੰ ਹਰਿਮੰਦਰ ਸਾਹਿਬ ਆਉਣ ਦਾ ਦਿੱਤਾ ਸੱਦਾ/ਅੱਯਾਵਲੀ ਮੁਖੀ ਵੱਲੋਂ ਜਥੇਦਾਰ ਦਾ ਸਨਮਾਨ
ਇੱਥੋਂ ਨੇੜਲੇ ਪਿੰਡ ਝਾੜ ਸਾਹਿਬ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸਥਾਪਤ ਗੁਰਦੁਆਰੇ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਗੁਰੂ...
ਅੱਠ ਲੱਖ ਲਿਟਰ ਡੀਜ਼ਲ ਤੇ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਗੁਰਦੁਆਰਿਆਂ ਨੂੰ 50-50 ਹਜ਼ਾਰ ਦੇਣ ਦਾ ਫ਼ੈਸਲਾ
ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਇੱਕ ਘਰ ’ਚ ਧਮਾਕਾ ਹੋਣ ਕਾਰਨ ਗੁਰਪ੍ਰੀਤ ਸਿੰਘ (19) ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸ ਐੱਸ ਪੀ ਅਵਨੀਤ ਕੌਂਡਲ ਨੇ...
ਸੀਪੀਆਈ ਦੀ ਚੰਡੀਗਡ਼੍ਹ ’ਚ 25ਵੀਂ ਕੌਮੀ ਕਾਨਫਰੰਸ 21 ਤੋਂ; ਦੇਸ਼ ਭਰ ਤੋਂ ਕਰੀਬ 800 ਡੈਲੀਗੇਟ ਕਰਨਗੇ ਸ਼ਮੂਲੀਅਤ
(ਪਰਮਜੀਤ ਸਿੰਘ): ਸੀ ਆਈ ਫ਼ਿਰੋਜ਼ਪੁਰ ਨੇ ਐੱਸ ਐੱਸ ਓ ਸੀ ਫ਼ਾਜ਼ਿਲਕਾ ਨਾਲ ਮਿਲ ਕੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਅਸਲਾ ਤਸਕਰੀ ਕਰਦੇ ਗਰੋਹ ਦਾ ਪਰਦਾਫਾਸ਼ ਕਰ ਕੇ 27 ਪਿਸਤੌਲਾਂ ਤੇ 470 ਕਾਰਤੂਸਾਂ ਸਣੇ ਮੰਗਲ ਸਿੰਘ ਅਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।...
ਵਿਧਾਇਕ ਦੀ ਪਤਨੀ ਵੱਲੋਂ ਕੋਠੀ ਖਾਲੀ ਕਰਨ ਤੋਂ ਇਨਕਾਰ; ਗੇਟ ’ਤੇ ਚਿਪਕਾਇਆ ਨੋਟਿਸ
ਸੂਬਾ ਸਰਕਾਰ ’ਤੇ ਹਡ਼੍ਹ ਪੀਡ਼ਤ ਮਜ਼ਦੂਰਾਂ ਨੂੰ ਅਣਗੌਲਿਆ ਕਰਨ ਤੇ ਮੁਆਵਜ਼ੇ ’ਚ ਵਿਤਕਰੇ ਦੇ ਦੋਸ਼
ਇੱਥੋਂ ਨੇੜਲੇ ਪਿੰਡ ਸੂਰਜਗੜ੍ਹ ਦੇ 55 ਸਾਲਾ ਕਿਸਾਨ ਬਹਾਦਰ ਸਿੰਘ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਡਾਕਟਰ ਬਲਿਹਾਰ ਸਿੰਘ ਬੱਲੀ ਨੇ ਦੱਸਿਆ ਕਿ ਉਸ ਦਾ ਚਾਚਾ ਬਹਾਦਰ ਸਿੰਘ ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ...
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਬਣੇ ਓਵਰਬ੍ਰਿਜ ਹੇਠ ਰੇਲਵੇ ਲਾਈਨਾਂ ਉੱਪਰ ਪਏ ਦੋ ਵਿਅਕਤੀ ਰੇਲ ਗੱਡੀ ਹੇਠ ਆਉਣ ਕਾਰਨ ਮਾਰੇ ਗਏ। ਇਹ ਹਾਦਸਾ ਅੱਜ ਬਾਅਦ ਦੁਪਹਿਰ ਕਰੀਬ 12.45 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਬੰਟੀ ਉਰਫ਼ ਮੋਗਲੀ...
ਨੌਜਵਾਨਾਂ ਨੂੰ ਪੇਸ਼ਕਸ਼ਾਂ ਨਾ ਮੰਨਣ ਲੲੀ ਕਿਹਾ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਨੂੰ
ਹੜ੍ਹ ਮਾਰੇ ਇਲਾਕਿਆਂ ’ਚ ਰਾਹਤ ਕਾਰਜਾਂ ਦੇ ਮਾਮਲੇ ’ਤੇ ਅੱਜ ਮੀਟਿੰਗ ਸੱਦੀ
ਪੀਡ਼ਤ ਪਰਿਵਾਰਾਂ ਵੱਲੋਂ ਪੰਜਾਬੀ ਨੌਜਵਾਨਾਂ ਦੀ ਸਹੀ-ਸਲਾਮਤ ਵਾਪਸੀ ਯਕੀਨੀ ਬਣਾੳੁਣ ਦੀ ਅਪੀਲ
ਗੁੱਜਰਵਾਲ ਦਾ ਸਕੂਲ ਬਣਿਆ ਗੁਜਰੇ ਵੇਲੇ ਦਾ; ਸਰਕਾਰ ਨੇ ਸਕੂਲ ਦੀ ੲਿਮਾਰਤ ਅਸੁਰੱਖਿਅਤ ਐਲਾਨੀ; ਸ਼ਹੀਦ ਸਰਾਭਾ, ਦੋ ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਤੇ ਬੇਅੰਤ ਸਿੰਘ ਪਡ਼੍ਹੇ ਨੇ ਇਸ ਸਕੂਲ ’ਚ
ਸੂਬੇ ਵਿੱਚ 288 ਪੰਚਾਇਤਾਂ ਕੋਲ ਪਏ ਨੇ 618 ਕਰੋੜ; ਰਾਹਤ ਫੰਡਾਂ ਦੇ 12 ਹਜ਼ਾਰ ਕਰੋੜ ਦੇ ਫੰਡਾਂ ਦਾ ਭੇਤ ਬਰਕਰਾਰ
ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਸਰਹੱਦ ਪਾਰੋਂ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਹਨ। ਬੀਐਸਐਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਬੀਐੱਸਐੱਫ ਨੇ ਸਰਹੱਦ ’ਤੇ ਕਾਰਵਾਈ...
ਸੀਆਈ ਤੇ ਐੱਸਐੱਸਓਸੀ ਨੇ ਕੀਤੀ ਕਾਰਵਾਈ; ਵਿਦੇਸ਼ੀ ਸੰਸਥਾ ਦੀ ਭੂਮਿਕਾ ਬਾਰੇ ਜਾਣਕਾਰੀ ਲਈ ਜਾਂਚ ਜਾਰੀ: ਏਆਈਜੀ ਬਰਾੜ
ਆਨਲਾਈਨ ਸਮੱਗਰੀ ਨਾਲ ਧਮਾਕਾਖੇਜ਼ ਵਸਤੂ ਬਣਾਉਂਦਿਆਂ ਲੱਗੀ ਅੱਗ
15070 ਰਾਸ਼ਨ ਕਿੱਟਾਂ ਵੰਡੀਆਂ ਤੇ 6236 ਥੈਲੇ ਕੈਟਲ ਫੀਡ ਮੁਹੱਈਆ ਕਰਵਾਈ: ਡਿਪਟੀ ਕਮਿਸ਼ਨਰ
ਘੱਗਰ ਵਿੱਚ ਦੋ ਇੰਚ ਪਾਣੀ ਘਟਿਆ; ਇਕ ਕਿਸਾਨ ਨੇ ਬੰਨ੍ਹ ਮਾਰ ਕੇ ਫ਼ਸਲ ਬਚਾਈ
ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਹੀਂ ਹੁੰਦੀ: ਕਵਿਤਾ
ਇਕ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਛੇ ਵਿਅਕਤੀਆਂ ਨੂੰ 6 ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਣੇ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਪ੍ਰਗਟ ਸਿੰਘ...
ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਿਆ ਫ਼ੈਸਲਾ
Advertisement