ਬੀਬੀਐੱਮਬੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਜਮ੍ਹਾਂ ਕਰਵਾਏ 8.5 ਕਰੋਡ਼ ਰੁਪਏ
Advertisement
ਦੇਸ਼
ਸਾਬਕਾ ਸੰਸਦ ਮੈਂਬਰ ਅਤੇ ਜੇਡੀ(ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਅੱਜ ਇੱਥੇ ਵਿਸ਼ੇਸ਼ ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਜਬਰ-ਜਨਾਹ ਦੇ ਚਾਰ ਮਾਮਲਿਆਂ ’ਚੋਂ ਇੱਕ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਸ਼ਨਿਚਰਵਾਰ ਨੂੰ ਸਜ਼ਾ...
ਕਿਸਾਨਾਂ ਦੇ ਰੋਹ ਮਗਰੋਂ ਸਰਕਾਰ ਦੀ ਨਵੀਂ ਵਿਉਂਤ; ਮੁਹਾਲੀ, ਲੁਧਿਆਣਾ ਅਤੇ ਪਟਿਆਲਾ ’ਤੇ ਧਿਆਨ
1993 ਵਿੱਚ ਦੋ ਮੁਕਾਬਲਿਆਂ ’ਚ ਤਿੰਨ ਐੱਸਪੀਓਜ਼ ਸਮੇਤ ਸੱਤ ਜਣਿਆਂ ਨੂੰ ਗਿਆ ਸੀ ਮਾਰਿਆ
ਡੀਜ਼ਲ ਤੇ ਜੈੱਟ ਫਿੳੂਲ ਜਿਹੇ ਪੈਟਰੋਲੀਅਮ ੳੁਤਪਾਦਾਂ ਦੀ ਬਰਾਮਦਗੀ ’ਤੇ ਟੈਰਿਫ ਤੋਂ ਛੋਟ ਜਾਰੀ ਰਹੇਗੀ
Advertisement
ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਵਿਗਡ਼ ਰਹੇ ਹਾਲਾਤ ਬਾਰੇ ਕੀਤੀ ਗੱਲਬਾਤ
ਆਇਰਲੈਂਡ ਸਥਿਤ ਭਾਰਤੀ ਅੰਬੈਸੀ ਨੇ ਰਾਜਧਾਨੀ ਡਬਲਿਨ ਵਿੱਚ ਭਾਰਤੀ ਨਾਗਿਰਕਾਂ ’ਤੇ ਹੋਏ ਨਸਲੀ ਹਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਅੰਬੈਸੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਖ਼ਾਸ ਕਰ ਸੁੰਨ-ਸਾਨ ਇਲਾਕਿਆਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ...
ਪੁਣੇ ਦੀ ਦੌਂੜ ਤਹਿਸੀਲ ਦੇ ਯਵਤ ਵਿੱਚ ਅੱਜ ਦੁਪਹਿਰੇ ਸੋਸ਼ਲ ਮੀਡੀਆ ’ਤੇ ਪੋਸਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਪੁਲੀਸ ਨੂੰ ਹਾਲਾਤ ਕਾਬੂ ਹੇਠ ਰੱਖਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਅਧਿਕਾਰੀ ਨੇ ਕਿਹਾ ਕਿ ਖਾਸ...
ਬੰਬੇ ਹਾਈ ਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਕਿ ਵਿਆਹੁਤਾ ਜੀਵਨ ਦੌਰਾਨ ਪਤਨੀ ਵੱਲੋਂ ਆਪਣੇ ਪਤੀ ਖ਼ਿਲਾਫ਼ ਲਾਏ ਨਪੁੰਸਕਤਾ ਦੇ ਦੋਸ਼ ਮਾਣਹਾਨੀ ਨਹੀਂ ਮੰਨੇ ਜਾ ਸਕਦੇ, ਜਦੋਂ ਉਸ ਨੇ ਇਹ ਦੋਸ਼ ਆਪਣੇ ਹਿੱਤਾਂ ਦੀ ਰੱਖਿਆ ਲਈ ਲਗਾਏ ਹੋਣ। ਜਸਟਿਸ ਐੱਸਐੱਮ...
ਕੈਨੇਡਾ ਨੇ ਜੈੱਫ ਡੇਵਿਡ ਨੂੰ ਮੁੰਬਈ ਵਿੱਚ ਆਪਣਾ ਕੌਂਸਲ ਜਨਰਲ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮਗਰੋਂ ਭਾਰਤ ਨੇ ਆਪਣੇ ਰਾਜਦੂਤ ਅਤੇ ਪੰਜ ਹੋਰ ਡਿਪਲੋਮੈਟ ਵਾਪਸ ਬੁਲਾ ਲਏ ਸਨ ਤੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ...
(ਗੁਰਮਲਕੀਅਤ ਸਿੰਘ ਕਾਹਲੋਂ): ਓਟਵਾ ਕੌਮਾਂਤਰੀ ਹਵਾਈ ਅੱਡੇ ਨੇੜੇ ਵੀਰਵਾਰ ਦੇਰ ਸ਼ਾਮ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ’ਚ ਪਾਇਲਟ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਟੀਮ...
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਮੈਟਰੋ ਰੇਲ ਸਹੂਲਤ ਅਤੇ ਧਾਰ ਜ਼ਿਲ੍ਹੇ ਵਿੱਚ ਪੀਐੱਮ ਮਿੱਤਰ ਪਾਰਕ ਦਾ ਉਦਘਾਟਨ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਮੌਨਸੂਨ ਸੈਸ਼ਨ ਦੌਰਾਨ ਇੱਥੇ ਵਿਧਾਨ...
60 ਸਾਲ ਤੋਂ ਵੱਧ ਉਮਰ ਦੇ 35.6 ਫੀਸਦ ਲੋਕ ਦਿਲ ਦੇ ਰੋਗਾਂ ਤੋਂ ਪੀਡ਼ਤ; ਭਾਰਤ ਦੇ 70 ਫ਼ੀਸਦ ਬਜ਼ੁਰਗ ਆਰਥਿਕ ਤੌਰ ’ਤੇ ਨਿਰਭਰ
ਕਰਜ਼ਾ ਧੋਖਾਧਡ਼ੀ: ED summons Anil Ambani for questioning on Aug 5; ਵਿਦੇਸ਼ ਯਾਤਰਾ ਕਰਨ ਤੋਂ ਰੋਕਣ ਲਈ Reliance Group ਦੇ Chairman ਵਿਰੁੱਧ ਲੁਕਆਊਟ ਸਰਕੁਲਰ ਜਾਰੀ
Decline in total number of registered voters in Bihar by around 65 lakh: Draft SIR; ਰਜਿਸਟਰਡ ਵੋਟਰਾਂ ਦਾ ਅੰਕਡ਼ਾ 7.9 ਤੋਂ 7.24 ਕਰੋਡ਼ ’ਤੇ ਪਹੁੰਚਿਆ
Zeeshan Siddique threat emails: Bihar native held on return from Trinidad and Tobago
Rain fury: Chandigarh-Manali NH blocked by landslides, Manali-Leh NH
Muzaffarpur-Sabarmati express derails near Kanpur in UP
NIA charges 3 Hizb ut-Tahrir operatives for conspiring to establish Islamic Caliphate in India
Shah Rukh Khan, Vikrant share best actor honour; '12th Fail' is best feature film; ‘12ਵੀਂ ਪਾਸ’ ਸਰਵੋਤਮ ਫ਼ੀਚਰ ਫਿਲਮ ਚੁਣੀ
ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਨੂੰ
Centre withdrawing order granting nod to release of film 'Udaipur files', Delhi HC told ; ਸਰਕਾਰ ਨੇ ਦਿੱਲੀ ਹਾਈ ਕੋਰਟ ’ਚ ਦਿੱਤੀ ਜਾਣਕਾਰੀ
NEET-UG 2025: SC refuses to entertain plea claiming error in questions, asks petitioner to move HC ; ਪਟੀਸ਼ਨਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ਼ ਕਰਨ ਦਾ ਨਿਰਦੇਸ਼
ਸੰਖੇਪ ਸਕੋਰ: ਭਾਰਤ ਪਹਿਲੀ ਪਾਰੀ 224, ਦੂਜੀ ਪਾਰੀ 75/2; ਇੰਗਲੈਂਡ ਪਹਿਲੀ ਪਾਰੀ 247; ਪ੍ਰਸਿੱਧ ਕ੍ਰਿਸ਼ਨਾ ਤੇ ਮੁਹੰਮਦ ਸਿਰਾਜ ਨੇ ਚਾਰ-ਚਾਰ ਵਿਕਟਾਂ ਲਈਆਂ
ਭਾਰੀ ਮੀਂਹ ਤੋਂ ਬਾਅਦ ਯਾਤਰਾ ਦੇ ਦੋਵਾਂ ਰਸਤਿਆਂ ’ਤੇ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕੀਤੇ ਜਾਣ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਲਾਨਾ ਅਮਰਨਾਥ ਯਾਤਰਾ ਨੂੰ ਸ਼ੁੱਕਰਵਾਰ ਨੂੰ 3 ਅਗਸਤ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ...
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਭਾਜਪਾ ਲਈ ‘ਵੋਟ ਚੋਰੀ’ ਵਿਚ ਸ਼ਾਮਲ ਹੈ ਤੇ ਉਨ੍ਹਾਂ ਦੀ ਪਾਰਟੀ ਕੋਲ ਇਸ ਬਾਰੇ ‘ਐਟਮ ਬੰਬ’ ਵਾਂਗ ਪੱਕੇ ਸਬੂਤ ਹਨ। ਗਾਂਧੀ ਨੇ ਕਿਹਾ ਕਿ ‘ਜਿਸ ਦਿਨ ਇਹ ਬੰਬ...
ਵੋਟਰਾਂ ਦੇ ਨਾਮ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਨਾਮ ਉਪਲਬਧ
7 ਅਗਸਤ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੋਵੇਗੀ
ਵਿਰੋਧੀ ਧਿਰਾਂ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦੇ ਅਮਲ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਅੱਜ ਵੀ ਬਜ਼ਿੱਦ ਰਹੀਆਂ। ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਕਰਕੇ ਸ਼ੁੱਕਰਵਾਰ ਨੂੰ ਵੀ ਉਪਰਲੇ ਸਦਨ ਦੀ ਕਾਰਵਾਈ ਵਿਚ ਅੜਿੱਕਾ...
ਸਿਰਫ਼ ਕਾਰ ਤੇ ਹੋਰ ਹਲਕੇ ਵਾਹਨਾਂ ਲਈ ਬਦਲਵਾਂ ਰੂਟ ਖੁੱਲ੍ਹਾ
Advertisement