‘ਨਕਸ਼ਾ’ ਪ੍ਰਾਜੈਕਟ ਤਹਿਤ ਪ੍ਰਸ਼ਾਸਨ ਵੱਲੋਂ ਸਰਵੇਖਣ ਸ਼ੁਰੂ; 100 ਸਰਵੇਖਣਕਾਰ ਨਿਯੁਕਤ; ਪੇਂਡੂ ਸੰਘਰਸ਼ ਕਮੇਟੀ ਦੀ ਡੀ ਸੀ ਨਾਲ ਮੀਟਿੰਗ ’ਚ ਖੁਲਾਸਾ
Advertisement
ਚੰਡੀਗੜ੍ਹ
ਯੂਟੀ ਪ੍ਰਸ਼ਾਸਨ ਵਿੱਚ ਤਾਇਨਾਤ ਕੀਤਾ; ਨਿਗਮ ਦੇ ਸਭ ਤੋਂ ਸੀਨੀਅਰ ਇੰਜਨੀਅਰ ਕੇ ਪੀ ਸਿੰਘ ਨੂੰ ਵਾਧੂ ਚਾਰਜ ਦਿੱਤਾ
ਸੀਨੀਅਰ ਆਈ ਪੀ ਐੱਸ ਅਧਿਕਾਰੀ ਨਾਨਕ ਸਿੰਘ ਨੇ ਅੱਜ ਰੂਪਨਗਰ ਰੇਂਜ ਦੇ ਡੀ ਆਈ ਜੀ ਦਾ ਅਹੁਦਾ ਸੰਭਾਲ ਲਿਆ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਐੱਸ ਪੀ ਅਰਵਿੰਦ ਮੀਨਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਨਾਨਕ ਸਿੰਘ ਨੇ ਕਿਹਾ ਕਿ...
ਛੇ ਸਾਲਾਂ ਤੋਂ ਸ਼ਿਕਾਇਤਾਂ ਉੱਤੇ ਕਾਰਵਾਈ ਨਾ ਕਰਨ ਦੇ ਦੋਸ਼; ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ 26 ਤੋਂ 29 ਅਕਤੂਬਰ ਤੱਕ ਐਕਸਪੋ ਸਿਟੀ, ਦੁਬਈ ਵਿੱਚ ਹੋਣ ਵਾਲੇ ਏਸ਼ੀਆ ਪੈਸੀਫਿਕ ਸਿਟੀਜ਼ ਸੰਮੇਲਨ (ਏਪੀਸੀਐੱਸ) 2025 ਵਿੱਚ ਭਾਰਤ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਗੇ। ਯੂ.ਏ.ਈ. ਦੇ ਰਾਜਨੀਤਕ ਮਾਮਲਿਆਂ ਲਈ...
Advertisement
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਛੋੜ ਦਿਵਸ ਮੌਕੇ ਕੇਦਰ ਵੱਲੋਂ ਬੰਦੀ ਸਿੰਘ ਨੂੰ ਰਿਹਾਅ ਨਾ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਹਾਂਗੀਰ ਦੀ ਕੈਦ ਵਿਚੋਂ ਗੁਰੂ ਸਾਹਿਬ ਨੇ ਆਪਣੇ ਨਾਲ 52 ਹਿੰਦੂ...
ਮਾਈਨਿੰਗ ਕਰਵਾਉਣ ਵਾਲੇ ਜ਼ਮੀਨ ਮਾਲਕਾਂ ਦੀ ਪਛਾਣ ਲਈ ਮਾਲ ਵਿਭਾਗ ਤੋਂ ਜਾਣਕਾਰੀ ਮੰਗੀ; ਕਰਕਾਲੀ ’ਚੋਂ ਲੰਘਦੇ ਨੇ ਟਿੱਪਰ ਤੇ ਟਰੈਕਟਰ ਟਰਾਲੀਆਂ
ਦੋ ਸਾਲ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਸੈਕਟਰ 88 ਤੇ 89 ਦੇ ਵਸਨੀਕ; ਸੰਸਦ ਮੈਂਬਰ ਤੇ ਵਿਧਾੲਿਕ ਨੂੰ ਮੰਗ ਪੱਤਰ ਦਿੱਤਾ
ਗਮਾਡਾ ਨੇ ਪੁਰਾਣੇ ਭੋਂ ਪ੍ਰਾਪਤੀ ਐਕਟ ਤਹਿਤ ਵਿੱਢੀ ਕਾਰਵਾਈ; ਸੈਕਟਰ 87, 101 ਤੇ 103 ਲਈ ਜਾਣੀ ਹੈ 502 ਏਕਡ਼ ਜ਼ਮੀਨ; ਛੇ ਪਿੰਡਾਂ ਦੀ ਜ਼ਮੀਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ ਪੁਲੀਸ ਨੇ ਆਕਾਸ਼ ਨਾਮੀ ਨੌਜਵਾਨ ਦੇ ਕਤਲ ਦਾ ਕੇਸ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ ਉਰਫ਼ ਬੰਟੀ (19), ਸੂਰਜ ਉਰਫ਼ ਕਾਂਚਾ (20), ਹਰਸ਼ ਉਰਫ਼ ਚੁੰਨੀ ਲਾਲ (19) ਤਿੰਨੋ ਵਾਸੀ ਪਿੰਡ...
ਬਿਹਾਰ ਵਿਧਾਨ ਸਭਾ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਅਤੇ ਦੇਸ਼ ’ਚ ਅੱਠ ਹੋਰ ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀ ਜ਼ਿਮਨੀ ਚੋਣ ਮੌਕੇ ਹਰਿਆਣਾ ’ਚ ਕੰਮ ਕਰਦੇ ਸਬੰਧਤ ਸੂਬਿਆਂ ਦੇ ਵੋਟਰ ਮੁਲਾਜ਼ਮਾਂ ਨੂੰ ਤਨਖਾਹ ਸਣੇ ਛੁੱਟੀ ਮਿਲੇਗੀ।...
ਨਿਊ ਚੰਡੀਗੜ੍ਹ ਦੀ ਓਮੈਕਸ ਕੰਪਨੀ ਦੇ ਟਰੇਡ ਟਾਵਰ ਕੋਲ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਵਾਂ ਗਰਾਉਂ ਨੇੜਲੇ ਪਿੰਡ ਕਾਨੇ ਦਾ ਬਾੜਾ ਵਾਸੀ ਚੌਧਰੀ ਬੰਤ ਰਾਮ (72) ਅਤੇ ਪਿੰਡ...
ਯੂਟੀ ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ ਜਿਸ ਤਹਿਤ ਜੀ.ਐੱਮ.ਐੱਸ.ਐੱਚ. ਸੈਕਟਰ 16 ਚੰਡੀਗੜ੍ਹ ਵਿੱਚ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਮਾਗਮ ਦਾ ਉਦਘਾਟਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਨੇ ਕੀਤਾ ਜਿਸ ਵਿੱਚ ਵਿਸ਼ਵ ਸਿਹਤ...
ਤਿਉਹਾਰੀ ਸੀਜ਼ਨ ਵਿੱਚ ਯਾਤਰੀਆਂ ਦੀ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਹਵਾਈ ਫੌਜ (ਆਈਏਐਫ) ਨੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ’ਤੇ ਫਲਾਈਟ ਆਪਰੇਸ਼ਨਾਂ ਲਈ 7 ਘੰਟਿਆਂ ਦੀ ਵਿਸ਼ੇਸ਼ ਵਿੰਡੋ ਦੀ ਇਜਾਜ਼ਤ ਦਿੱਤੀ ਹੈ। ਇਸ ਸਮੇਂ ਦੌਰਾਨ ਹਵਾਈ ਅੱਡਾ...
w ਪਿੰਡ ਹੁੰਬੜਾਂ ਤੇ ਹੰਸਾਲਾ ਦੇ ਲੋਕਾਂ ਨੂੰ ਮਿਲੇਗੀ ਸਹੂਲਤ: ਰੰਧਾਵਾ
ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਵੱਲੋਂ ਆਰ ਬੀ ਆਈ ਨੂੰ ਪ੍ਰਣਾਲੀ ਦਰੁਸਤ ਕਰਨ ਦੀ ਅਪੀਲ
w ਸਮੱਸਿਆ ਤੋਂ ਪ੍ਰੇਸ਼ਾਨ ਨੌਜਵਾਨਾਂ ਨੇ ਖੂਹ ਦੀ ਗਾਰ ਕੱਢਣੀ ਸ਼ੁਰੂ ਕੀਤੀ
w ਜ਼ਮੀਨ ਪੱਧਰੀ ਕਰਨ ਲਈ 50 ਹਜ਼ਾਰ ਰੁਪਏ ਦਾ ਡੀਜ਼ਲ ਵੀ ਦਿੱਤਾ
ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਪਿੰਡ ਸਹੌੜਾ ’ਚ ਪੰਚਾਇਤ ਤੇ ਹੋਰ ਪਤਵੰਤਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਿੱਛੇ ਧੱਕ ਦਿੱਤਾ ਹੈ। ਕੰਗ ਨੇ ਕਿਹਾ...
ਡਾ. ਇਸ਼ਿਕਾ ਜਿੰਦਲ ਨੇ ਸਿਵਲ ਹਸਪਤਾਲ ਅਮਲੋਹ ਵਿਚ ਬਤੌਰ ਐਮਰਜੈਂਸੀ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸਤੰਬਰ ਵਿਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ’ਚ ਆਪਣੀ ਡਿਊਟੀ ਸ਼ੁਰੂ ਕੀਤੀ ਸੀ। ਇਸ਼ਿਕਾ ਸਮਾਜ ਸੇਵੀ ਸੁਰਿੰਦਰ ਜਿੰਦਲ ਦੀ ਪੋਤੀ ਅਤੇ ਰਮਨ...
ਮੁਹਾਲੀ ਦੇ ਫੇਜ਼ ਅੱਠ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਦੀ ਯਾਦ ’ਚ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਅਮਰ ਸਿੰਘ...
ਧਾਰਮਿਕ ਸਮਾਗਮਾਂ ’ਚ ਵੱਡੀ ਗਿਣਤੀ ਸੰਗਤ ਨੇ ਕੀਤੀ ਸ਼ਮੂਲੀਅਤ
ਅੰਬਾਲਾ ਪੁਲੀਸ ਨੇ ਥਾਣਾ ਮਹੇਸ਼ਨਗਰ ਖੇਤਰ ਵਿੱਚ ਮਹਿਲਾ ਨਾਲ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਉਰਫ਼ ਬੰਟੀ ਵਾਸੀ ਵਸ਼ਿਸ਼ਟ ਨਗਰ, ਬਬਿਆਲ ਰੋਡ ਨੂੰ...
ਮੋਰਿੰਡਾ ਮੰਡੀ ਵਿੱਚ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ
ਪੰਚਕੂਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਦੇ ਟਿੱਬੜੀਵਾਲਾ ਸ਼ਿਵ ਮੰਦਰ ਵਿਚੋਂ ਚੋਰਾਂ ਨੇ ਦਾਨ ਪੇਟੀ ਤੋੜ ਕੇ ਲਗਪਗ ਵੀਹ ਹਜ਼ਾਰ ਤੋਂ ਵੱਧ ਰੁਪਏ ਚੋਰੀ ਕਰ ਲਏ। ਚੰਡੀਮੰਦਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਘਟਨਾ ਦਾ ਪਤਾ ਪਿੰਡ ਦੀਆਂ...
ਅੰਬਾਲਾ ਪੁਲੀਸ ਨੇ ਕੁੱਟਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਹੁਸੈਨ ਸ਼ਾਹ ਵਾਸੀ ਕਾਲਾ ਅੰਬ ਨੂੰ 22 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤਕਰਤਾ ਰਾਜ ਨੇ ਪੁਲੀਸ ਨੂੰ ਸ਼ਿਕਾਇਤ...
ਜ਼ਿਲ੍ਹਾ ਮੁਹਾਲੀ ਦੇ ਨੌਜਵਾਨਾਂ ਦੀ ਖੇਤਰੀ ਫੌਜ ਵਿੱਚ (ਟੀ.ਏ.) ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਤੇ ਫਿਜ਼ੀਕਲ ਟਰੇਨਿੰਗ ਰੁਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਸੀ ਪਾਈਟ ਕੈਂਪ, ਲਾਲੜੂ ਦੇ ਕੈਂਪ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਖੇਤਰੀ...
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦਾ ਸਬ ਡਿਵੀਜ਼ਨ ਗੱਜੂ ਖੇੜਾ ਦਾ ਡੈਲੀਗੇਟ ਇਜਲਾਸ ਰਾਜਪੁਰਾ ਦੇ ਡਿਵੀਜ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸਕੱਤਰ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਇਆ। ਸੂਬਾ ਵਿੱਤ ਸਕੱਤਰ ਹਰਭਜਨ ਸਿੰਘ ਪਿਲਖਣੀ, ਸਰਕਲ ਪਟਿਆਲਾ ਦੇ ਪ੍ਰਧਾਨ...
ਪੰਚਕੂਲਾ ਦੇ ਸੈਕਟਰ 14 ਥਾਣੇ ਅਧੀਨ ਇਲਾਕੇ ਦੀ ਵਸਨੀਕ 16 ਸਾਲਾ ਲੜਕੀ ਨੇ ਗੁਆਂਢੀ ’ਤੇ ਉਸ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਲੜਕੀ ਦੀ ਮਾਂ ਵੱਲੋਂ ਉਸ ਨੂੰ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਲਿਜਾਣ ਮਗਰੋਂ ਸਾਹਮਣੇ ਆਇਆ।...
ਇਨ੍ਹਾਂ ਸਮਾਗਮਾਂ ਦਾ ਉਦੇਸ਼ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਕੁਰਬਾਨੀ ਦੀ ਭਾਵਨਾ ਦਾ ਸੰਦੇਸ਼ ਫੈਲਾਉਣਾ: ਆਪ
Advertisement

