ਸੁਦੀਪਤੀ, ਦਿਵਿਆਕ੍ਰਿਤੀ, ਵਿਪੁਲ ਤੇ ਅਨੁਸ਼ ਦੀ ਚੌਕੜੀ ਨੇ ਘੁੜਸਵਾਰੀ ’ਚ ਦੇਸ਼ ਨੂੰ 41 ਸਾਲ ਬਾਅਦ ਦਿਵਾਇਆ ਸੋਨੇ ਦਾ ਤਗਮਾ
Advertisement
ਏਸ਼ਿਆਈ ਖੇਡਾਂ
ਹਾਂਗਜ਼ੂ, 26 ਸਤੰਬਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੇ ਅੱਜ ਇੱਥੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ’ਚ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ...
ਨਿੰਗਬੋ (ਚੀਨ), 26 ਸਤੰਬਰ ਭਾਰਤੀ ਸੇਲਰ ਨੇਹਾ ਠਾਕੁਰ ਨੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਦਕਿ ਇਬਾਦ ਅਲੀ ਨੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਸਦਕਾ ਭਾਰਤ ਨੇ ਅੱਜ ਇੱਥੇ ਸੇਲਿੰਗ (ਕਿਸ਼ਤੀ ਚਾਲਨ) ਵਿੱਚ ਦੋ ਤਗਮੇ ਜਿੱਤੇ ਹਨ। ਨੇਹਾ ਨੇ ਏਸ਼ਿਆਈ...
ਹਾਂਗਜ਼ੂ, 26 ਸਤੰਬਰ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਜ਼ਬਰਦਸਤ ਸਰਵਿਸ ਦੇਣ ਵਾਲੇ ਬੇਬਿਤ ਜ਼ੁਕਾਯੇਵ ਨੂੰ ਹਰਾਉਣ ਲਈ ਕਾਫੀ ਮਿਹਨਤ ਕਰਨੀ ਪਈ ਜਦਕਿ ਅੰਕਿਤਾ ਰੈਨਾ ਨੇ ਆਦਿਤਿਆ ਪੀ ਕਰੁਣਾਰਤਨੇ ਨੂੰ ਆਸਾਨੀ ਨਾਲ ਹਰਾ ਕੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ...
ਹਾਂਗਜ਼ੂ, 26 ਸਤੰਬਰ ਭਾਰਤ ਦੀ ਤੁਲਿਕਾ ਮਾਨ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਜੂਡੋ ਮੁਕਾਬਲੇ ਵਿੱਚ ਮਹਿਲਾਵਾਂ ਦੇ 78+ ਕਿਲੋਗ੍ਰਾਮ ਦੇ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ਼ ਵਿੱਚ ਮੰਗੋਲੀਆ ਦੀ ਅਮਾਰਾਇਖਾਨ ਆਦਿਯਾਸੁਰੇਨ ਤੋਂ ਹਾਰ ਕੇ ਤਗ਼ਮੇ ਤੋਂ ਖੁੰਝ ਗਈ। ਰਾਸ਼ਟਰਮੰਡਲ ਖੇਡਾਂ 2022...
Advertisement
ਹਾਂਗਜ਼ੂ, 26 ਸਤੰਬਰ ਭਾਰਤ ਦੀ ਸਟਾਰ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ਿਆਈ ਖੇਡਾਂ ’ਚ ਮਹਿਲਾਵਾਂ ਦੇ ਸਾਬਰੇ ਮੁਕਾਬਲੇ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਕੁਆਰਟਰ ਫਾਈਨਲ ’ਚ ਚੀਨ ਦੀ ਯਾਕੀ ਸ਼ਾਓ ਤੋਂ ਹਾਰ 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਆਈ ਖੇਡਾਂ...
ਹਾਂਗਜ਼ੂ, 26 ਸਤੰਬਰ ਦਿਵਿਆਂਸ਼ ਪੰਵਾਰ ਅਤੇ ਰਮਿਤਾ ਜਿੰਦਲ ਦੀ ਭਾਰਤੀ ਜੋੜੀ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਮੁਕਾਬਲੇ ਵਿੱਚ ਮਾਮੂਲੀ ਫਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ। ਦੱਖਣੀ ਕੋਰੀਆ ਨੇ ਸਖ਼ਤ ਮੁਕਾਬਲੇ ਮਗਰੋਂ ਕਾਂਸੀ ਦਾ ਤਗ਼ਮਾ ਜਿੱਤਿਆ।...
ਹਾਂਗਜ਼ੂ: ਭਾਰਤੀ ਪੁਰਸ਼ ਤੈਰਾਕਾਂ ਦੀ 4x100 ਮੀਟਰ ਮੈਡਲੇ ਰਿਲੇਅ ਟੀਮ ਅੱਜ ਇੱਥੇ ਦਿਨ ਵਿੱਚ ਦੋ ਵਾਰ ਕੌਮੀ ਰਿਕਾਰਡ ਤੋੜਨ ਦੇ ਬਾਵਜੂਦ ਏਸ਼ਿਆਈ ਖੇਡਾਂ ਵਿੱਚ ਪੰਜਵੇਂ ਸਥਾਨ ’ਤੇ ਰਹੀ। ਸ੍ਰੀਹਰੀ ਨਟਰਾਜ, ਲਿਖਿਤ ਸੇਲਵਾਰਾਜ, ਸਾਜਨ ਪ੍ਰਕਾਸ਼ ਅਤੇ ਤਨਿਸ਼ ਜੌਰਜ ਮੈਥਿਊ ਦੀ ਚੌਕੜੀ...
ਹਾਂਗਜ਼ੂ: ਭਾਰਤੀ ਪੁਰਸ਼ ਵਾਲੀਬਾਲ ਟੀਮ ਇੱਥੇ ਅੱਜ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਤੋਂ 0-3 ਨਾਲ ਹਾਰ ਕੇ ਛੇਵੇਂ ਸਥਾਨ ’ਤੇ ਰਹੀ। ਪਾਕਿਸਤਾਨ ਦੀ ਟੀਮ ਨੇ ਤਿੰਨੋਂ ਸੈੱਟਾਂ ਵਿੱਚ ਦਬਦਬਾ ਬਣਾ ਕੇ ਭਾਰਤ ਨੂੰ ਇੱਕ ਘੰਟੇ 14 ਮਿੰਟ ਵਿੱਚ 25-21, 25-20, 25-23...
ਹਾਂਗਜ਼ੂ: ਭਾਰਤੀ ਮੁੱਕੇਬਾਜ਼ ਸਚਿਨ ਸਿਵਾਚ ਨੇ ਅੱਜ ਇੱਥੇ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ 57 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵਿਸ਼ਵ ਯੁਵਾ ਚੈਂਪੀਅਨਸ਼ਿਪ 2021 ਦੇ ਜੇਤੂ ਸਚਿਨ ਨੇ ਆਪਣੇ ਇੰਡੋਨੇਸ਼ੀਆ ਦੇ ਆਸਰੀ ਉਦੀਨ ਨੂੰ 5-0 ਨਾਲ...
ਹਾਂਗਜ਼ੂ, 26 ਸਤੰਬਰ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਘੋੜਸਵਾਰੀ ਟੀਮ ਡਰੈਸੇਜ਼ ਵਿੱਚ ਸੋਨ ਤਮਗਾ ਜਿੱਤਿਆ। ...
ਹਾਂਗਜ਼ੂ, 26 ਸਤੰਬਰ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੇ ਦਮ 'ਤੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿਚ ਅੱਜ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ...
1893.7 ਦੇ ਕੁੱਲ ਸਕੋਰ ਨਾਲ ਬਣਾਇਆ ਵਿਸ਼ਵ ਰਿਕਾਰਡ; ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਫੁੰਡਿਆ
ਫਾਈਨਲ ਵਿੱਚ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਦੇਸ਼ ਨੂੰ ਦੂਜਾ ਸੋਨ ਤਗ਼ਮਾ ਦਿਵਾਇਆ
ਵਾਟਰ ਸਪੋਰਟਸ ਮੁਕਾਬਲਿਆਂ ਵਿੱਚ ਪੰਜ ਤਗਮਿਆਂ ਨਾਲ ਭਾਰਤ ਦੀ ਮੁਹਿੰਮ ਸਮਾਪਤ
70 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਿਲਪੀਨਜ਼ ਦੀ ਖਿਡਾਰਨ ਨੇ 10-0 ਨਾਲ ਦਿੱਤੀ ਮਾਤ
ਉਜ਼ਬੇਕਿਸਤਾਨ ਨੇ ਮਹਿਲਾ ਟੀਮ ਨੂੰ 19-14 ਨਾਲ ਦਿੱਤੀ ਮਾਤ
ਹਾਂਗਜ਼ੂ, 25 ਸਤੰਬਰ ਸੋਨ ਤਗਮੇ ਦੇ ਦਾਅਵੇਦਾਰ ਸਿਖਰਲਾ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਨੂੰ ਅੱਜ ਟੈਨਿਸ ਪੁਰਸ਼ ਡਬਲਜ਼ ’ਚ ਹੇਠਲੀ ਰੈਂਕਿੰਗ ਵਾਲੇ ਵਿਰੋਧੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤੀ ਜੋੜੀ ਏਸ਼ਿਆਈ ਖੇਡਾਂ ’ਚੋਂ ਬਾਹਰ ਹੋ...
ਹਾਂਗਜ਼ੂ, 25 ਸਤੰਬਰ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਗ਼ਮਾ ਜੇਤੂ ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਆਪੋ-ਆਪਣੇ ਭਾਰ ਵਰਗਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੀਪਕ ਨੇ ਪੁਰਸ਼ਾਂ ਦੇ 51 ਕਿੱਲੋ...
ਹਾਂਗਜ਼ੂ, 25 ਸਤੰਬਰ ਭਾਰਤੀ ਮਹਿਲਾ ਹੈਂਡਬਾਲ ਟੀਮ ਨੂੰ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਨੇ ਗਰੁੱਪ-ਬੀ ਦਾ ਇਹ ਮੁਕਾਬਲਾ 41-13 ਦੇ ਵੱਡੇ ਫਰਕ ਨਾਲ ਆਪਣੇ ਨਾਮ ਕੀਤਾ। ਭਾਰਤ ਵੱਲੋਂ...
ਹਾਂਗਜ਼ੂ: ਭਾਰਤੀ ਮਹਿਲਾ ਰਗਬੀ ਟੀਮ ਦਾ ਏਸ਼ਿਆਈ ਖੇਡਾਂ ਵਿੱਚ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਉਹ ਚਾਰ ਮੈਚਾਂ ’ਚੋਂ ਇੱਕ ’ਚ ਵੀ ਜਿੱਤ ਨਹੀਂ ਹਾਸਲ ਕਰ ਸਕੀ। ਭਾਰਤ ਨੂੰ ਪੂਲ ਐੱਫ ਦੇ ਆਪਣੇ ਤੀਜੇ ਮੈਚ ਵਿੱਚ ਅੱਜ ਇੱਥੇ ਵਿਸ਼ਵ ਰੈਂਕਿੰਗ ਵਿੱਚ 35ਵੇਂ...
ਨਵੀਂ ਦਿੱਲੀ, 25 ਸਤੰਬਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਫਾਈਨਲ ਵਿੱਚ ਛੇਵੇਂ ਸਥਾਨ ’ਤੇ ਰਿਹਾ। ਉਸ ਨੇ 25.39 ਸੈਕਿੰਡ ਦਾ ਸਮਾਂ ਲਿਆ। ਜੇ ਉਹ 24.40 ਦਾ ਆਪਣਾ ਨਿੱਜੀ ਸਰਬੋਤਮ ਸਮਾਂ ਲੈਂਦਾ...
ਹਾਂਗਜੂ, 25 ਸਤੰਬਰ ਤੇਜ਼ ਗੇਂਦਬਾਜ਼ ਟੀ. ਸਾਧੂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਭਾਰਤ ਨੇ ਅੱਜ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ 'ਤੇ ਭਾਰਤੀ ਮਹਿਲਾ ਟੀਮ ਨੇ...
ਹਾਂਗਜੂ, 23 ਸਤੰਬਰ ਟੈਨਿਸ ’ਚ ਤਗਮੇ ਦੀ ਮਜ਼ਬੂਤ ਦਾਅਵੇਦਾਰ ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਦੀ ਜੋੜੀ ਏਸ਼ਿਆਈ ਖੇਡਾਂ ਵਿੱਚੋਂ ਬਾਹਰ ਹੋ ਗਈ। ...
ਲਲਿਤ ਉਪਾਧਿਆਏ, ਵਰੁਣ ਕੁਮਾਰ ਤੇ ਮਨਦੀਪ ਸਿੰਘ ਨੇ ਲਾਈ ਗੋਲਾਂ ਦੀ ਹੈਟ੍ਰਿਕ; ਅਗਲਾ ਮੁਕਾਬਲਾ ਸਿੰਗਾਪੁਰ ਨਾਲ ਮੰਗਲਵਾਰ ਨੂੰ
Advertisement