ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਜੰਗਲਾਤ ਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਕਥਲੌਰ, ਕੋਹਲੀਆਂ ਅੱਡਾ ਅਤੇ ਪੰਮਾ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਉਥੇ ਹੜ੍ਹ ਦੇ...
Advertisement
ਮਾਝਾ
ਪਠਾਨਕੋਟ ਦੇ ਨਾਲ ਲੱਗਦੇ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਪੈਂਦੇ ਪਿੰਡਾਂ ਟੀਂਡਾ, ਭੋਪਾਲਪੁਰ, ਸਿੰਬਲ, ਸਕੋਲ, ਪਹਾੜੀਪੁਰ, ਕੁੱਲੀਆਂ, ਬਮਿਆਲ, ਖੋਜਕੀਚੱਕ ਵਿੱਚ ਦਰਮਿਆਨੀ ਰਾਤ ਨੂੰ ਬਰਸਾਤੀ ਨਾਲਿਆਂ ਅਤੇ ਉਝ ਦਰਿਆ ਵਿੱਚ ਹੜ੍ਹ ਦਾ ਪਾਣੀ ਵੱਡੀ ਮਾਤਰਾ ਵਿੱਚ ਆ ਜਾਣ ਨਾਲ ਲੋਕ...
ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ
ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਸਾਰੇ ਸਰਕਾਰੀ, ਅਰਧ-ਸਰਕਾਰੀ ਦਫਤਰਾਂ ਸਮੇਤ ਸਮੂਹ ਵਿਦਿਅਕ ਅਦਾਰਿਆਂ (ਸਰਕਾਰੀ/ਗੈਰ ਸਰਕਾਰੀ) ਵਿੱਚ 1 ਸਤੰਬਰ ਨੂੰ ਛੁੱਟੀ ਐਲਾਨ ਦਿੱਤੀ ਹੈ। ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਦੱਸਿਆ ਕਿ...
ਸਰਕਾਰ ਕੋਲੋਂ 1 ਕਰੋੜ ਮੁਆਵਜ਼ੇ ਦੀ ਕੀਤੀ ਜਾ ਰਹੀ ਮੰਗ
Advertisement
ਰਾਹਤ ਸੇਵਾਵਾਂ ਦਾ ਜਾਇਜ਼ਾ ਲਿਆ
ਪਿੰਡ ਜੱਬੋਵਾਲ ਦੇ ਲੋਕ ਸੜਕਾਂ ’ਤੇ ਉਤਰੇ
ਅਕਾਲ ਤਖ਼ਤ ਦੇ ਸਕੱਤਰੇਤ ਨੇ ਭਾਸ਼ਾ ਵਿਭਾਗ ਨੂੰ ਭੇਜਿਆ ਪੱਤਰ
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਵਿਰੋਧੀ ਧਿਰਾਂ ਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਭਡ਼ਾਸ ਕੱਢੀ
ਰਮਦਾਸ ਅਜਨਾਲਾ ਤੋਂ ਬਾਅਦ ਹੜ੍ਹ ਦਾ ਪਾਣੀ ਲੋਪੋਕੇ ਚੋਗਾਵਾਂ ਖੇਤਰ ਵੱਲ ਨੂੰ ਵਧਣ ਲੱਗਾ; ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ; ਰਾਤ ਰਾਤ ਵਿਚ ਦਰਜਨਾਂ ਹੋਰ ਪਿੰਡ ਪਾਣੀ ਦੀ ਲਪੇਟ ਵਿਚ ਆਏ
ਚੰਡੀਗੜ੍ਹ ਵਿੱਚ 2 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਭੇਜੀਆਂ ਗਈਆਂ ਰਾਹਤ ਸਮਗਰੀ ਦੀਆਂ ਕਿੱਟਾਂ ‘ਆਪ’ ਆਗੂਆਂ ਨੇ ਰੌਬਿਨ ਸਿੰਘ ਦੀ ਅਗਵਾਈ ਵਿੱਚ 13 ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਵੰਡੀਆਂ। ‘ਆਪ’ ਆਗੂਆਂ ਨੇ ਪੰਮਾ, ਪੋਲਾ, ਬਹਾਦਰਪੁਰ, ਆਬਾਦੀ ਆਨੰਦਪੁਰ, ਫਤਿਹਪੁਰ,...
ਮੁਰਗੇ ਸੁੱਟਣ ਵਾਲੇ ਦਾ ਪਤਾ ਲਗਾ ਕੇ ਕੀਤੀ ਜਾਵੇਗੀ ਕਾਰਵਾੲੀ: ਡਿਪਟੀ ਡਾਇਰੈਕਟਰ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਮਹਾਨਕੋਸ਼ ਦੀਆਂ ਕਾਪੀਆਂ ਦੇ ਢੁੱਕਵੇਂ ਸਸਕਾਰ ਸੇਵਾ ਦੇ ਹੁਕਮ; ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੈਂਪਸ ਵਿਚਲੇ ਗੁਰਦੁਆਰੇ ’ਚ ਖਿਮਾ ਜਾਚਨਾ ਲਈ ਅਰਦਾਸ ਬੇਨਤੀ ਕਰਵਾਉਣ ਦੀ ਤਾਕੀਦ
ਪੀੜਤਾਂ ਨੂੰ ਰਾਹਤ ਸਮਗਰੀ ਵੰਡੀ; ਰਾਹਤ ਕਾਰਜਾਂ ਲਈ ਅਖਤਿਆਰੀ ਕੋਟੇ ਵਿੱਚੋਂ ਯੋਗਦਾਨ ਪਾਉਣ ਦਾ ਐਲਾਨ
ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਡੁੱਬੀ
ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ
ਹਡ਼੍ਹ ਦੇ ਪਾਣੀ ’ਚੋਂ ਮਿਲੀ ਨੌਂ ਸਾਲਾ ਗੁੱਜਰ ਬੱਚੀ ਦੀ ਲਾਸ਼; ਪਰਿਵਾਰ ਦੇ ਤਿੰਨ ਜੀਅ ਹਾਲੇ ਵੀ ਲਾਪਤਾ
ਜੰਮੂ, ਮਾਮੂਨ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸੈਕਟਰ ਵਿੱਚ ਬਚਾਅ ਅਤੇ ਰਾਹਤ ਕਾਰਜ ਜਾਰੀ; 1211 ਜਣਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਪੁਲੀਸ ਪ੍ਰਸ਼ਾਸਨ ਨੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਦੇ ਨੇਡ਼ੇ ਜਾਣ ਤੋਂ ਰੋਕਿਆ
ਪੰਜਾਬ-ਜੰਮੂ, ਕਸ਼ਮੀਰ ਨੂੰ ਜੋਡ਼ਨ ਵਾਲਾ ਇੱਕ ਪੁਲ ਟੁੱਟਣ ਕਾਰਨ ਟਰੈਫਿਕ ਲਈ ਬੰਦ ਕੀਤਾ; ਮਾਧੋਪੁਰ ਹੈਡਵਰਕਸ ਦੇ 4 ਗੇਟ ਤੇ ਇੱਕ ਮੁਲਾਜ਼ਮ ਰੁਡ਼ਿਆ; ਦੋ ਐਕਸੀਅਨਾਂ ਸਣੇ ਫਸੇ 60 ਮੁਲਾਜ਼ਮ ਹੈਲੀਕਾਪਟਰਾਂ ਰਾਹੀ ਸੁਰੱਖਿਅਤ ਬਾਹਰ ਕੱਢੇ
ਵੱਖ ਵੱਖ ਪਿੰਡਾਂ ਵਿਚ ਚਾਰ ਤੋਂ ਪੰਜ ਹਜ਼ਾਰ ਲੋਕਾਂ ਦੇ ਫਸੇ ਹੋਣ ਦਾ ਦਾਅਵਾ; ਮੋਦੀ, ਸ਼ਾਹ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੀ ਨੁਕਸਾਨ ਤੋਂ ਬਚਾਅ ਵੱਲ ਧਿਆਨ ਦੇਣ ਦੀ ਅਪੀਲ
ਲੈਂਡ ਪੂਲਿੰਗ ਸਕੀਮ ਰੱਦ ਹੋਣ ਤੇ ਹੜ੍ਹਾਂ ਤੋਂ ਨਿਜਾਤ ਲਈ ਅਰਦਾਸ ਕੀਤੀ
ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਐਕਸ਼ਨ ਮੋਡ ਵਿੱਚ ਹਨ। ਮੁੱਖ ਮੰਤਰੀ ਮਾਨ ਵੱਲੋਂ ਅੱਜ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਹੜ੍ਹ...
ਖ਼ਾਲਸਾ ਏਡ ਅਤੇ ਗਲੋਬਲ ਸਿੱਖ ਸੰਸਥਾਵਾਂ ਨੇ ਨਿਭਾਈ ਅਹਿਮ ਭੂਮਿਕਾ, ਵਿਦਿਆਲਿਆ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਦੀਨਾਨਗਰ ਇਲਾਕੇ ਦਾ ਦੌਰਾ
ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਪਾਣੀ ਵਿੱਚ ਫਸਣ ਹੋਣ ਦਾ ਖਦਸ਼ਾ; ਸਹਿਮੇ ਲੋਕ ਸੜਕਾਂ ’ਤੇ ਆਏ
ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਸਾਰੇ ਸਰਕਾਰੀ/ਅਰਧ-ਸਰਕਾਰੀ ਦਫਤਰਾਂ ਸਮੇਤ ਸਮੂਹ ਵਿੱਦਿਅਕ ਅਦਾਰਿਆਂ (ਸਰਕਾਰੀ/ਗੈਰ ਸਰਕਾਰੀ) ਵਿੱਚ ਪਹਿਲੀ ਸਤੰਬਰ ਨੂੰ ਛੁੱਟੀ ਐਲਾਨ ਦਿੱਤੀ ਹੈ। ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਦੱਸਿਆ ਕਿ ਬਾਬਾ...
Advertisement