- ਹੋਰ ਕਲਾਸੀਫਾਈਡ
- ਕੰਨਿਆ ਦੀ ਲੋੜ
- ਵਰ ਦੀ ਲੋੜ
ਜੱਟ ਸਿੱਖ
CL25033553
ਜੱਟ ਸਿੱਖ ਲੜਕਾ 32 ਸਾਲ 5’-10’’, ਡਾਕਟੋਰੇਟ ਇਨ ਨਰਸ ਐਨਸਥੀਸੀਆ ਪ੍ਰੈਕਟਿਸ (DNAP) ਨਾਰਦਰਨ ਕੈਲੀਫੋਰਨੀਆ ਵਿਚ ਨੌਕਰੀਸ਼ੁਦਾ, ਸਿਗਰੇਟ-ਸ਼ਰਾਬ ਨਾ ਪੀਣ ਵਾਲੇ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ, ਪਰਿਵਾਰ ਮੁਖੀ ਲੜਕੀ ਤਰਜੀਹੀ ਤੌਰ ’ਤੇ ਨਾਰਦਰਨ ਕੈਲੀਫੋਰਨੀਆ ਤੋਂ ਚਾਹੀਦੀ ਹੈ। ਸਿਰਫ ਗੰਭੀਰ ਪੁੱਛਗਿੱਛ, ਹਾਲੀਆ ਤਸਵੀਰਾਂ ਸਹਿਤ ਆਪਣਾ ਸਵੈ-ਵੇਰਵਾ ਭੇਜੋ: 1-916 639 3146
ਜੱਟ ਸਿੱਖ
CL25032499
ਯੂਐਸਏ ਨਾਗਰਿਕ ਪਨੂੰ 1996 ਜਨਮ 5’-11’’, ਪੈਟਰੋਲੀਅਮ ਇੰਜੀਨੀਅਰ ਲਈ ਸੁੰਦਰ ਪੜ੍ਹੀ-ਲਿਖੀ ਅਤੇ ਲੰਬੀ, ਇੰਜੀਨੀਅਰਿੰਗ ਮੈਡੀਕਲ ਜਾਂ ਨਰਸਿੰਗ ਪਿਛੋਕੜ ਵਾਲੀ ਲੜਕੀ ਦੀ ਲੋੜ ਹੈ। +16614475192
ਜੱਟ ਸਿੱਖ
CL25032507
ਵਧੀਆ ਸਥਾਪਤ ਜੱਟ ਸਿੱਖ ਲੜਕਾ 25 ਸਾਲ/5’-11’’, ਇਨਕਮ ਟੈਕਸ ਇੰਸ., ਖੇਤੀ-ਬਾੜੀ ਜ਼ਮੀਨ ਲਈ ਯੋਗ ਰਿਸ਼ਤਾ ਚਾਹੀਦਾ ਹੈ। ਮਾਲਵਾ ਏਰੀਆ ਨੂੰ ਤਰਜੀਹ। ਸੰਪਰਕ ਕਰੋ: +1- (416) 666-4287(call), 9499197646 (WhatsApp)
ਜੱਟ ਸਿੱਖ
CL25032887
ਜੱਟ ਸਿੱਖ ਸਿੱਧੂ USA ਨਾਗਰਿਕ, ਇੰਡੀਆ 1994 ਜਨਮ, 6’ ਇੰਜੀਨੀਅਰ, MNC ਵਿਚ ਨੌਕਰੀਸ਼ੁਦਾ ਲੜਕੇ ਲਈ ਯੋਗਤਾ ਪ੍ਰਾਪਤ ਲੜਕੀ ਚਾਹੀਦੀ ਹੈ। ਵਟਸਐਪ: +1(916)297 5972
ਐਨਆਰਆਈ
CL25029900
ਜੱਟ ਸਿੱਖ ਪਰਿਵਾਰ ਵਧੀਆ ਸਥਾਪਤ ਆਸਟ੍ਰੇਲੀਆ ਮੈਲਬੌਰਨ ਆਧਾਰਤ ਬਿਜ਼ਨਸ ਸਹਿਤ, ਅਰਬਨ ਡਿਵੈਲਪਮੈਂਟ ਅਤੇ ਫਾਰਮਿੰਗ ਪ੍ਰਾਪਰਟੀਜ਼, ਦ੍ਰਿੜ੍ਹ ਸਿਆਸੀ ਰਸੂਖ ਪੰਜਾਬ ਵਿਖੇ, ਵੱਲੋਂ ਆਪਣੇ 29 ਸਾਲ 5’-11’’ ਹੇਅਰਕੱਟ, ਸਾਬਕਾ ਆਸਟ੍ਰੇਲੀਅਨ ਨੈਸ਼ਨਲ ਅਥਲੀਟ ਅਤੇ ਚੈਂਪੀਅਨ, ਸ਼ਰਾਬ ਨਾ ਪੀਣ ਵਾਲੇ ਬੀ.ਕਾਮ. ਅਕਾਊਂਟਿੰਗ ਅਤੇ ਫਾਇਨਾਂਂਸ ਲੜਕੇ ਲਈ ਲੰਬੀ ਪੜ੍ਹੀ-ਲਿਖੀ ਪਰਿਵਾਰ ਮੁਖੀ ਦਾ ਰਿਸ਼ਤਾ ਮੰਗਿਆ ਜਾਂਦਾ ਹੈ। ਕ੍ਰਿਪਾ ਕਰਕੇ ਸਵੈ-ਵੇਰਵਾ, ਤਸਵੀਰਾਂ ਵਟਸਐਪ ਕਰੋ: +61433698455, ਮੈਰਿਜ ਬਿਊਰੋ ਨਹੀਂ।
ਐਨਆਰਆਈ
CL25032087
ਖੂਬਸੂਰਤ ਸਿੱਖ ਰਾਜਪੂਤ ਲੜਕਾ 6’-0’’ ਜਨਮ ਮਿਤੀ 04 ਮਈ 1992, ਜਨਮ ਸਮਾਂ ਸਵੇਰੇ 10:20 ਵਜੇ, ਜਨਮ ਸਥਾਨ ਚੰਡੀਗੜ੍ਹ, ਮਾਸਟਰਜ਼ ਇਨ ਬਿਜ਼ਨਸ (ਐਮਬੀਏ), ਮਾਸਟਰ ਕਾਰਡ ਵਿਚ ਬਤੌਰ ਬਿਜ਼ਨਸ ਮੈਨੇਜਰ ਨੌਕਰੀਸ਼ੁਦਾ, ਵਾਟਰਲੂ ਬੈਲਜੀਅਮ (ਯੂਰੋਪ) ਆਧਾਰਤ, ਚੰਡੀਗੜ੍ਹ ਤੋਂ ਪ੍ਰਸਿੱਧ ਰਾਜਪੂਤ ਪਰਿਵਾਰ, ਪਰਿਵਾਰ ਹੁਣ ਸਾਲ 2005 ਤੋਂ ਬੈਲਜੀਅਮ (ਯੂਰੋਪ) ਵਿਖੇ ਵਧੀਆ ਸਥਾਪਤ ਲਈ ਪ੍ਰੋਫੈਸ਼ਨਲੀ ਯੋਗਤਾ ਪ੍ਰਾਪਤ ਲੜਕੀ ਦੀ ਲੋੜ ਹੈ। ਉੱਚ ਜਾਤ ਦਾ ਵੀ ਸੁਆਗਤ ਹੈ। ਪਿਤਾ ਰਿਟਾਇਰਡ ਅਤੇ ਮਾਤਾ ਗ੍ਰਹਿਣੀ। ਵੱਡਾ ਭਰਾ ਮੈਰਿਡ, ਦੋ ਭੈਣਾਂ ਖੁਸ਼ਹਾਲ ਮੈਰਿਡ, ਲੜਕੀ ਬੈਲਜੀਅਮ ਜਾਣ ਜਾਂ ਅੱਗੇ ਸਟੱਡੀ ਕਰਨ ਲਈ ਤਿਆਰ ਹੋਵੇ, ਸੰਯੁਕਤ ਪਰਿਵਾਰ ਵਿਚ ਰਹਿਣ ਲਈ ਤਿਆਰ ਲੜਕੀ ਨੂੰ ਤਰਜੀਹ। ਸੰਪਰਕ ਕਰੋ: ਵਟਸਐਪ: +32486927268 ਈਮੇਲ: gurdial@yahoo.co.in
ਐਨਆਰਆਈ
CL25032387
ਹਿੰਦੂ ਖੱਤਰੀ ਲੜਕਾ 36, ਪੀਆਰ ਵੈਨਕੂਵਰ ਸੀਏ। ਸਿਰਫ ਵਟਸਐਪ ’ਤੇ ਸੰਪਰਕ ਕਰੋ: 7837125624
ਐਨਆਰਆਈ
CL25032028
29/5’-4’’ ਪੀਐਚ.ਡੀ. ਯੂਐਸਏ ਵਰਕ ਵੀਜ਼ਾ ਗੁਰਸਿੱਖ ਪਰਿਵਾਰ- 7973956051
ਐਨਆਰਆਈ
CL25032508
ਯੂਐਸਏ ਨਾਗਰਿਕ ਐਮਬੀਏ 52/5’-9’’ ਸਿੱਖ ਲਈ ਪੜ੍ਹੀ-ਲਿਖੀ ਕੁਆਰੀ ਲੜਕੀ ਚਾਹੀਦੀ ਹੈ। ਈਮੇਲ: pnbby@yahoo.com, ਵਟਸਐਪ: +14254082496
ਐਨਆਰਆਈ
CL25032537
ਜੱਟ ਸਿੱਖ ਮੁਹਾਲੀ ਮਾਛੀਵਾੜਾ ਰਸੂਖਦਾਰ ਗਿੱਲ ਪਰਿਵਾਰ ਨੂੰ ਆਪਣੇ ਅਪਰੈਲ 1990/5’-10’’ ਕੈਨੇਡੀਅਨ PR, ਟੋਰਾਂਟੋ ਟੈੱਕ ਸੈਕਟਰ ਵਿਚ ਵਧੀਆ ਸਥਾਪਤ, ਨੌਕਰੀਸ਼ੁਦਾ, B.Tech., ਸ਼ਾਨਦਾਰ ਪੈਕੇਜ, ਤਲਾਕਸ਼ੁਦਾ ਪੁੱਤਰ ਲਈ ਰਿਸ਼ਤਾ ਚਾਹੀਦਾ ਹੈ। ਆਪਣੀ ਵਿਸ਼ਾਲ ਐਗਰੀਕਲਚਰਲ, ਅਰਬਨ ਕਮਰਸ਼ੀਅਲ ਪ੍ਰਾਪਰਟੀ, ਸਿਰਫ ਵਟਸਐਪ ਕਰੋ: +91-98140-98451
ਸੈਣੀ
CL25032810
ਸਿੱਖ ਸੈਣੀ ਕੈਨੇਡੀਅਨ ਸਿਟੀਜ਼ਨ 29/5’-10’’, ਕੰਪਿਊਟਰ ਇੰਜੀਨੀਅਰ (ਪੈਨਸ਼ਨ ਵਾਲੀ ਸਰਕਾਰੀ ਜਾਬ, ਆਕਰਸ਼ਕ ਵੇਤਨ) ਲਈ ਕੈਨੇਡਾ (ਓਂਟਾਰੀਓ) ਤੋਂ ਯੋਗ ਰਿਸ਼ਤਾ ਚਾਹੀਦਾ ਹੈ, 98781-66027