ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿੱਲੀ ਦੇ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ’ਤੇ ਪਰਾਲੀ ਸਾੜਨ ਦੇ ਲਾਏ ਦੋਸ਼ਾਂ ਨੂੰ ਗੁਮਰਾਹਕੁਨ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਭਾਜਪਾ ਦੀ ਪੰਜਾਬ ਤੇ ਕਿਸਾਨਾਂ ਨੂੰ ਬਦਨਾਮ ਕਰਨ...
Advertisement
ਪੰਜਾਬ
ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਵੀ ਦਿੱਤਾ ਸੱਦਾ
ਬੀ ਐੱਸ ਐੱਫ ਅਤੇ ਏ ਐੱਨ ਟੀ ਐੱਫ ਨੇ ਸਾਂਝੀ ਕਾਰਵਾਈ ਵਿੱਚ ਅੰਮ੍ਰਿਤਸਰ ਵਿੱਚੋਂ ਡਰੋਨ ਬਰਾਮਦ ਕੀਤੇ ਹਨ ਅਤੇ ਹੈਰੋਇਨ ਸਣੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਬੀ ਐੱਸ ਐੱਫ ਅਧਿਕਾਰੀ ਨੇ ਦੱਸਿਆ ਕਿ ਸਾਂਝੇ ਅਪਰੇਸ਼ਨ ਵਿੱਚ ਸੀਮਾ ਸੁਰੱਖਿਆ ਬਲ (ਬੀ...
ਹਜ਼ਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬਣੀਆਂ; 1988 ਤੋਂ ਬਾਅਦ ਪਹਿਲੀ ਵਾਰ ਜ਼ਮੀਨਾਂ ਹੱਥੋਂ ਗਈਆਂ
Advertisement
CBI conducts second round of searches at suspended Punjab DIG's residence; cash, valuables seized; ਮੁਅੱਤਲ ਅਧਿਕਾਰੀ ਵੱਲੋਂ ਜਾਂਚ ’ਚ ਸਹਿਯੋਗ ਨਾ ਕਰਨ ਦੀਆਂ ਖ਼ਬਰਾਂ ਦੌਰਾਨ ਏਜੰਸੀ ਨੇ ਕੀਤੀ ਕਰਵਾਈ
ਕੈਬਨਿਟ ਮੰਤਰੀ ਕਟਾਰੂਚੱਕ ਨੇ ਲਾਸ਼ ਵਤਨ ਮੰਗਵਾਉਣ ’ਚ ਕੀਤੀ ਸਹਾਇਤਾ, ਮ੍ਰਿਤਕ ਦੇਹ ਭਲਕੇ ਸ਼ਾਮ ਤੱਕ ਘਰ ਪੁੱਜਣ ਦੀ ਸੰਭਾਵਨਾ
ਸ਼ਿਕਾਇਤਕਰਤਾ ਅਨੁਸਾਰ, ਆਕਿਲ ਅਖਤਰ ਦੀ ਮੌਤ ਰਹੱਸਮਈ ਹਾਲਾਤਾਂ ਵਿੱਚ ਹੋਈ ਸੀ ਅਤੇ ਉਸ ਦਾ ਆਪਣੇ ਪਰਿਵਾਰ ਨਾਲ ‘ਗੰਭੀਰ ਮਤਭੇਦ’ ਚੱਲ ਰਿਹਾ ਸੀ
ਝੋਨੇ ਦੀ ਕਟਾਈ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਸੁਪਰੀਮ ਕੋਰਟ ਦੇ ਦਖਲ ਨੇ ਇਹ ਯਕੀਨੀ ਬਣਾਇਆ ਹੈ ਕਿ ਸੂਬਾ ਸਰਕਾਰ ਪੂਰੇ ਸਮੇਂ ਦੌਰਾਨ ਚੌਕਸ ਰਹੇ। ਜਿਸ ਨਾਲ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਖ਼ਤੀ ਨਾਲ ਰੋਕ ਲੱਗੀ। ਨਤੀਜੇ ਵਜੋਂ...
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਰੈਫ਼ਰ ਕੀਤਾ ਗਿਆ ਹੈ
ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਥਾਣੇ ਅਧੀਨ ਪੈਂਦੇ ਪਿੰਡ ਗੱਜਰ ਮੈਦੂਦ ਵਿਚ ਪੁਲੀਸ ਨੇ ਇੱਕ ਮੁਕਾਬਲੇ (encounter) ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮ ਜਿਨ੍ਹਾਂ ਵਿੱਚ ਕੇਸ਼ਵ ਅਤੇ ਉਸ ਦਾ ਪਿਤਾ ਸ਼ਾਮਲ ਹਨ, ਦੀ ਹੁਸ਼ਿਆਰਪੁਰ...
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇੱਕ ਭਾਰਤੀ ਏਜੰਟ ਵੱਲੋਂ ਕਥਿਤ ਤੌਰ ’ਤੇ ਧੋਖਾ ਦੇਣ ਤੋਂ ਬਾਅਦ ਤਾਜਿਕਿਸਤਾਨ ਦੇ ਦੁਸ਼ਾਂਬੇ ਨੇੜੇ ਫਸੇ ਸੱਤ ਪੰਜਾਬੀ ਨੌਜਵਾਨ ਸੋਮਵਾਰ ਨੂੰ ਸੁਰੱਖਿਅਤ ਭਾਰਤ ਪਰਤ ਆਉਣਗੇ। ਨੌਜਵਾਨਾਂ ਨੇ...
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾੲੀ ਨੂੰ ਦਿੱਤਾ ਅੰਜਾਮ
ਕੈਨੇਡਾ ਰਹਿੰਦੇ ਜਗਮਨ ਸਮਰਾ ਖਿਲਾਫ਼ ਕੇਸ ਦਰਜ
ਭਾਰਤੀ ਹਵਾਈ ਸੈਨਾ ਦੇ ਮੁਖੀ ਅਮਰ ਪ੍ਰੀਤ ਸਿੰਘ ਗੁਰਦੁਆਰਾ ਮੋਤੀ ਬਾਗ ਤੋਂ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਾਮਲ ਹੋਏ, ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਹੋਣਗੇ। ਕੇਂਦਰੀ...
ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀਰਵਾਰ ਨੂੰ ਹਵਾ ਦੀ ਗੁਣਵੱਤਾ (Air Quality) ਮਾੜੀ ਅਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਇਹ ‘ਮਾੜੀ’ ਸ਼੍ਰੇਣੀ ਵਿਚ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਹਰਿਆਣਾ...
ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦਾ ਦਿੱਤਾ ਭਰੋਸਾ
ਬੁੱਧਵਾਰ ਰਾਤ ਨੂੰ ਪਲਾਂਟ ’ਚ ਬੁਆਇਲਰ ਦੀ ਮੁਰੰਮਦ ਦੌਰਾਨ ਹੋਇਆ ਧਮਾਕਾ
ਬੀ ਐੱਸ ਐੱਫ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਡਰੋਨ ਅਤੇ ਪਿਸਤੌਲ ਬਰਾਮਦ ਕੀਤਾ ਹੈ। ਬੀ ਐੱਸ ਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਬੀ ਐੱਸ ਐੱਫ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੇਸ਼ਟਾ ਨੇੜੇ 1 ਡੀ ਜੇ ਆਈ ਮੈਵਿਕ 3 ਕਲਾਸਿਕ...
ਗੁਰਦੁਆਰਾ ਨਾਢਾ ਸਾਹਿਬ ਵਿੱਚ ਹੋਵੇਗੀ ਅੰਤਿਮ ਅਰਦਾਸ
ਪੀ ਐੱਚ ਡੀ ਸੀ ਸੀ ਆਈ ਨੇ ਕਰਵਾਇਆ ਕੌਮੀ ਸੰਮੇਲਨ; ਫਾਰਮਾਸਿਊਟੀਕਲ ਗੁਣਵੱਤਾ ਵਧਾੳੁਣ ’ਤੇ ਜ਼ੋਰ
ਇਥੋਂ ਨੇੜੇ ਲਾਵਾਰਸ ਪਸ਼ੂ ਕਾਰਨ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਚਮਕੌਰ ਸਿੰਘ (60) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਨੇਰ ਕੰਬਾਈਨ ਚਲਾਉਂਦਾ ਸੀ। ਬੀਤੀ ਸ਼ਾਮ ਉਹ ਪਿੰਡ ਸਹੌਰ ਵਿੱਚ ਝੋਨਾ ਵੱਢ ਕੇ ਆਪਣੇ ਪਿੰਡ ਧਨੇਰ ਜਾ ਰਿਹਾ...
ਵੱਖ-ਵੱਖ ਪੜਾਵਾਂ ’ਤੇ ਸੰਗਤ ਨੇ ਨਗਰ ਕੀਰਤਨ ’ਤੇ ਫੁੱਲਾਂ ਦੀ ਵਰਖਾ ਕੀਤੀ
ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਹੋੲੀ ਕਾਰਵਾੲੀ
ਉੱਤਰ ਪ੍ਰਦੇਸ਼ ’ਚ ਅੱਗ ਦੇ ਕੇਸ ਵੱਧ; ਪੰਜਾਬ ’ਚ ਪਰਾਲੀ ਫੂਕਣ ਦੇ ਮਾਮਲਿਆਂ ’ਚ 75 ਫ਼ੀਸਦੀ ਕਮੀ
ਜੱਗੂ ਭਗਵਾਨਪੁਰੀਆ ਤੇ ਅੰਮ੍ਰਿਤ ਦਾਲਮ ਦਾ ਸਾਥੀ ਹੈ ਮੁਲਜ਼ਮ
ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਲੲੀ ਕੌਮੀ ਮਾਰਗ ਜਾਮ
ਸੰਘੀ ਏਜੰਸੀ ਦੀ ਤਿੰਨ ਮੈਂਬਰੀ ਟੀਮ ਨੇ ਚੰਡੀਗਡ਼੍ਹ ਦੇ ਸੈਕਟਰ 9 ਵਿੱਚ ਅੈੱਚ ਡੀ ਅੈੱਫ ਸੀ ਬੈਂਕ ਸ਼ਾਖਾ ਦਾ ਦੌਰਾ ਕੀਤਾ
ਦੀਵਾਲੀ ਦੀ ਰਾਤ ਪੀ ਏ ਯੂ ਨੇੜੇ ਚਾਂਦ ਨਗਰ ਇਲਾਕੇ ਵਿੱਚ ਪਟਾਕੇ ਚਲਾਉਂਦਿਆਂ ਨੌਜਵਾਨ ਅਮਿਤ ਕੁਮਾਰ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਗੋਲੀ ਕਿਵੇਂ ਤੇ ਕਿੱਥੋਂ ਚੱਲੀ, ਇਹ ਹਾਲੇ ਪਤਾ ਨਹੀਂ ਲੱਗਾ। ਪਹਿਲਾਂ ਤਾਂ ਪੁਲੀਸ ਇਸ ਮਾਮਲੇ...
Advertisement

