ਕੋਲਕਾਤਾ: ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਪੈਰਿਸ ਓਲੰਪਿਕ ’ਚ 50 ਕਿਲੋ ਫ੍ਰੀਸਟਾਈਲ ਭਾਰ ਵਰਗ ਦੇ ਫਾਈਨਲ ’ਚ ਜਗ੍ਹਾ ਬਣਾਉਣ ਕਰਕੇ ਘੱਟੋ-ਘੱਟ ਚਾਂਦੀ ਦੇ ਤਗ਼ਮੇ ਦੀ ਹੱਕਦਾਰ ਹੈ।...
ਕੋਲਕਾਤਾ: ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਪੈਰਿਸ ਓਲੰਪਿਕ ’ਚ 50 ਕਿਲੋ ਫ੍ਰੀਸਟਾਈਲ ਭਾਰ ਵਰਗ ਦੇ ਫਾਈਨਲ ’ਚ ਜਗ੍ਹਾ ਬਣਾਉਣ ਕਰਕੇ ਘੱਟੋ-ਘੱਟ ਚਾਂਦੀ ਦੇ ਤਗ਼ਮੇ ਦੀ ਹੱਕਦਾਰ ਹੈ।...
ਪੈਰਿਸ, 11 ਅਗਸਤ ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਅੱਜ ਇੱਥੇ ਪੈਰਿਸ ਖੇਡਾਂ ’ਚ ਟਿਗਸਟ ਅਸੈਫਾ ਨੂੰ ਪਛਾੜਦਿਆਂ ਓਲੰਪਿਕ ਰਿਕਾਰਡ ਨਾਲ ਔਰਤਾਂ ਦੀ ਮੈਰਾਥਨ ਜਿੱਤ ਲਈ। ਉਸ ਨੇ 2 ਘੰਟੇ 22 ਮਿੰਟ ਅਤੇ 55 ਸਕਿੰਟਾਂ ਦਾ ਸਮਾਂ ਕੱਢ ਕੇ ਓਲੰਪਿਕ ਰਿਕਾਰਡ...
ਪੈਰਿਸ: ਚੀਨ ਨੇ ਸ਼ਨਿਚਰਵਾਰ ਨੂੰ ਇੱਥੇ ਟੇਬਲ ਟੈਨਿਸ ਦੇ ਮਹਿਲਾ ਟੀਮ ਮੁਕਾਬਲੇ ’ਚ ਖਿਤਾਬੀ ਜਿੱਤ ਹਾਸਲ ਕਰਦਿਆਂ ਓਲੰਪਿਕ ਇਤਿਹਾਸ ’ਚ ਦੇਸ਼ ਲਈ 300ਵਾਂ ਸੋਨ ਤਗ਼ਮਾ ਜਿੱਤਿਆ। ਚੀਨ ਨੇ ਫਾਈਨਲ ’ਚ ਜਪਾਨ ਨੂੰ 3-0 ਨਾਲ ਹਰਾ ਕੇ ਲਗਾਤਾਰ 5ਵਾਂ ਸੋਨ ਤਗ਼ਮਾ...
ਪੈਰਿਸ, 11 ਅਗਸਤ ਚੀਨ ਦੀ ਲੀ ਵੈਨਵੈੱਨ ਨੇ ਅੱਜ ਇੱਥੇ ਔਰਤਾਂ ਦੇ 81 ਕਿਲੋ ਤੋਂ ਵਧ ਭਾਰ ਵਰਗ ’ਚ ਜਿੱਤ ਹਾਸਲ ਕਰਦਿਆਂ ਵੇਟਲਿਫਟਿੰਗ ’ਚ ਦੇਸ਼ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ ਹੈ। ਵੈਨਵੈੱਨ ਨੇ ਕੁੱਲ 309 ਕਿਲੋ ਭਾਰ ਚੁੱਕਦਿਆਂ ਸੋਨ ਤਗ਼ਮਾ...
ਪੈਰਿਸ, 11 ਅਗਸਤ ਜਪਾਨ ਦੇ ਪਹਿਲਵਾਨ ਕੋਟਾਰੋ ਕਿਯੂਕਾ ਨੇ ਅੱਜ ਇੱਥੇ ਪੁਰਸ਼ਾਂ ਦੇ 65 ਕਿਲੋ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ ਜਦਕਿ ਈਰਾਨ ਦੇ ਰਹਿਮਾਨ ਅਮੌਜ਼ਾਦਖਲੀਲੀ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਇਸ ਵਰਗ ’ਚ ਕਾਂਸੇ ਦਾ ਤਗ਼ਮਾ ਪੋਰਟੋ...
ਪੈਰਿਸ, 11 ਅਗਸਤ ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਇਸ ਦੌਰਾਨ ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 ’ਚ ਅਗਲੀਆਂ ਓਲੰਪਿਕ ਖੇਡਾਂ ਹੋਣਗੀਆਂ। ਸਟੇਡ ਡੀ ਫਰਾਂਸ ਸਟੇਡੀਅਮ...
ਟੀਮ ਨਾਲ ਵਿਚਾਰ-ਚਰਚਾ ਮਗਰੋਂ ਫ਼ੈਸਲਾ ਲੈਣ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਕਰਾਚੀ, 9 ਅਗਸਤ ‘ਸੋਨਾ ਜਿਸ ਦਾ ਹੈ, ਉਹ ਵੀ ਸਾਡਾ ਹੀ ਪੁੱਤ ਹੈ, ਇਹ ਗੱਲ ਸਿਰਫ਼ ਇੱਕ ਮਾਂ ਹੀ ਕਹਿ ਸਕਦੀ ਹੈ। ਲਾਜਵਾਬ।’ ਸ਼ੋਏਬ ਅਖਤਰ ਨੇ ਦੋ ਸਤਰਾਂ ਵਿੱਚ ਸਰਹੱਦ ਦੇ ਆਰ-ਪਾਰ ਦੇ ਜਜ਼ਬਾਤ ਬਿਆਨ ਕਰ ਦਿੱਤੇ, ਜੋ ਚੈਂਪੀਅਨ...
ਪੈਰਿਸ, 9 ਅਗਸਤ ਮਸ਼ਹੂਰ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਐਤਵਾਰ ਨੂੰ ਇੱਥੇ ਹੋਣ ਵਾਲੇ ਓਲੰਪਿਕ ਖੇਡਾਂ ਦੇ ਸਮਾਪਨ ਸਮਾਰੋਹ ਵਿੱਚ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਭਾਰਤ ਦਾ ਝੰਡਾਬਰਦਾਰ ਹੋਵੇਗਾ। ਸ੍ਰੀਜੇਸ਼ ਦੇ ਨਾਮ ’ਤੇ ਅੰਤਿਮ ਮੋਹਰ ਲੱਗਣ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ...
ਪੈਰਿਸ, 9 ਅਗਸਤ ਭਾਰਤੀ ਪੁਰਸ਼ ਅਤੇ ਮਹਿਲਾ 4x400 ਮੀਟਰ ਰਿਲੇਅ ਟੀਮਾਂ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਉਮੀਦਾਂ ’ਤੇ ਖਰੀਆਂ ਨਹੀਂ ਉਤਰ ਸਕੀਆਂ। ਪੁਰਸ਼ ਟੀਮ ਸ਼ੁਰੂਆਤੀ ਹੀਟ ਰੇਸ ਵਿੱਚ ਕੁੱਲ 10ਵੇਂ ਸਥਾਨ ’ਤੇ ਰਹਿਣ ਕਾਰਨ ਆਖ਼ਰੀ ਰਾਊਂਡ ਵਿੱਚ ਜਗ੍ਹਾ ਬਣਾਉਣ ਤੋਂ...