ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

IND VS PAKISTAN: ਮਹਿਲਾ ਵਨਡੇ ਵਿਸ਼ਵ ਕੱਪ: ਭਾਰਤ ਦਾ ਸਕੋ 167/5

IND VS PAKISTAN:ਕੋਲੰਬੋ ਵਿੱਚ ਖੇਡਿਆ ਜਾ ਰਿਹਾ ਮੈਚ; ਦੋਵਾਂ ਕਪਤਾਨਾਂ ਨੇ ਹੱਥ ਨਹੀਂ ਮਿਲਾਏ
ਵੀਡੀਓਗ੍ਰੈਬ। ਸੋਸ਼ਲ ਮੀਡੀਆ
Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਿਲਾ ਵਨਡੇ ਵਿਸ਼ਵ ਕੱਪ ਮੈਚ ਅੱਜ ਕੋਲੰਬੋ ਵਿੱਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਕਪਤਾਨਾਂ ਨੇ ਹੱਥ ਨਹੀਂ ਮਿਲਾਏ।

ਭਾਰਤ ਨੇ ਪੰਜ ਵਿਕਟਾਂ ’ਤੇ 167 ਦੌੜਾਂ ਬਣਾਈਆਂ।

Advertisement

ਏਸ਼ੀਆ ਕੱਪ ਦੌਰਾਨ ਵੀ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ, ਭਾਰਤੀ ਟੀਮ ਨੇ ਪੀਸੀਬੀ ਮੁਖੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਟੀਮ ਨੂੰ ਚੈਂਪੀਅਨ ਹੋਣ ਦੇ ਬਾਵਜੂਦ ਟਰਾਫੀ ਤੋਂ ਬਿਨਾਂ ਹੀ ਵਾਪਸ ਪਰਤਣਾ ਪਿਆ।

ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਨੇਹ ਰਾਣਾ, ਰੇਣੁਕਾ ਸਿੰਘ, ਕ੍ਰਾਂਤੀ ਗੌੜ, ਅਤੇ ਸ਼੍ਰੀ ਚਰਨੀ।

ਪਾਕਿਸਤਾਨ: ਫਾਤਿਮਾ ਸਨਾ (ਕਪਤਾਨ), ਮੁਨੀਬਾ ਅਲੀ, ਸਿਦਰਾ ਅਮੀਨ, ਆਲੀਆ ਰਿਆਜ਼, ਸਿਦਰਾ ਨਵਾਜ਼ (ਵਿਕਟਕੀਪਰ), ਨਤਾਲੀਆ ਪਰਵੇਜ਼, ਰਮੀਨ ਸ਼ਮੀਮ, ਨਾਸ਼ਰਾ ਸੰਧੂ, ਡਾਇਨਾ ਬੇਗ, ਅਤੇ ਸਾਦੀਆ ਇਕਬਾਲ, ਸਦਾਫ ਸ਼ਮਸ।

 

 

Advertisement
Tags :
Cricket MatchCricket rivalryIND vs PAKIndia vs pakistanLive cricketODI World Cup 2025Pakistan won tossPunjabi TribunePunjabi Tribune Latest NewsPunjabi Tribune NewsToss updateWomen's CricketWomens ODI World Cupਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments