ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ: ਤਕਨੀਕੀ ਗੜਬੜੀ ਕਾਰਨ ਯੂਨਾਈਟਿਡ ਏਅਰਲਾਈਨਜ਼ ਦੀਆਂ 800 ਤੋਂ ਵੱਧ ਉਡਾਣਾਂ ਰੱਦ

ਇੱਥੇ ਬੁੱਧਵਾਰ ਦੇਰ ਰਾਤ ਵੱਡੀ ਤਕਨੀਕੀ ਗੜਬੜੀ ਕਾਰਨ ਜਿੱਥੇ ਯੂਨਾਈਟਿਡ ਏਅਰਲਾਈਨਜ਼ ਦੀਆਂ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਸੈਂਕੜੇ ਤੋਂ ਵੱਧ ’ਚ ਦੇਰੀ ਹੋਈ। ਇਸ ਦੌਰਾਨ ਅਮਰੀਕਾ ’ਚ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਘਰੇਲੂ ਤੇ...
Advertisement

ਇੱਥੇ ਬੁੱਧਵਾਰ ਦੇਰ ਰਾਤ ਵੱਡੀ ਤਕਨੀਕੀ ਗੜਬੜੀ ਕਾਰਨ ਜਿੱਥੇ ਯੂਨਾਈਟਿਡ ਏਅਰਲਾਈਨਜ਼ ਦੀਆਂ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਸੈਂਕੜੇ ਤੋਂ ਵੱਧ ’ਚ ਦੇਰੀ ਹੋਈ। ਇਸ ਦੌਰਾਨ ਅਮਰੀਕਾ ’ਚ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਘਰੇਲੂ ਤੇ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ। ਹਿਊਸਟਨ ਦੇ ਜੌਰਜ ਬੁਸ਼ ਇੰਟਰ-ਕੌਂਟੀਨੈਂਟਲ ਏਅਰਪੋਰਟ (ਆਈਏਐੱਚ) ’ਤੇ ਯੂਨਾਈਟਡ ਏਅਰਲਾਈਨਜ਼ ਅਹਿਮ ਕੰਪਨੀ ਵਜੋਂ ਕਾਰਜਸ਼ੀਲ ਹੈ, ਜਿੱਥੇ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਜਦਕਿ ਟਰਮੀਨਲਾਂ ’ਤੇ ਵੀ ਵੱਡੀ ਗਿਣਤੀ ’ਚ ਨਰਾਜ਼ ਯਾਤਰੀ ਦਿਖਾਈ ਦਿੱਤੇ।

Advertisement
Advertisement