ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਵਲੋਂ ਰੂਸ ’ਤੇ ਡਰੋਨ ਹਮਲੇ; ਬਿਜਲੀ ਸਪਲਾਈ ਪ੍ਰਭਾਵਿਤ

ਕੲੀ ਯੂਕਰੇਨੀ ਡਰੋਨ ਡੇਗੇ: ਰੂਸ
People and traffic move through the city centre without electricity after critical civil infrastructure was hit by Russian drone and missile attacks, amid Russia's attack on Ukraine, in Kharkiv, Ukraine November 8, 2025. REUTERS/Vyacheslav Madiyevskyy
Advertisement

ਰੂਸ ਤੇ ਯੂਕਰੇਨ ਵਲੋਂ ਇਕ ਦੂਜੇ ’ਤੇ ਹਮਲੇ ਕੀਤੇ ਜਾ ਰਹੇ ਹਨ। ਰੂਸ ਦੇ ਅਧਿਕਾਰੀ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ ਵੋਰੋਨਿਸ਼ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਪ੍ਰਭਾਵਿਤ ਹੋਈ। ਇਸ ਦੌਰਾਨ ਕਈ ਡਰੋਨਾਂ ਨੂੰ ਹੇਠਾਂ ਸੁੱਟਿਆ ਗਿਆ। ਯੂਕਰੇਨ ਦੇ ਟੈਲੀਗ੍ਰਾਮ ਚੈਨਲਾਂ ਨੇ ਦਾਅਵਾ ਕੀਤਾ ਕਿ ਹਮਲੇ ਦਾ ਟੀਚਾ ਇਕ ਸਥਾਨਕ ਥਰਮਲ ਪਾਵਰ ਪਲਾਂਟ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਦੀਆਂ ਫੌਜਾਂ ਨੇ ਦੋ ਦੱਖਣ-ਪੱਛਮੀ ਖੇਤਰਾਂ, ਬਰਾਂਸਕੋ ਤੇ ਰੋਸਤੋਵ ਦੇ ਉੱਪਰ ਤੋਂ ਉਡਾਣ ਭਰ ਰਹੇ ਯੂਕਰੇਨ ਦੇ 44 ਡਰੋਨ ਨਸ਼ਟ ਕਰ ਦਿੱਤੇ ਜਾਂ ਇਨ੍ਹਾਂ ਨੂੰ ਬੇਅਸਰ ਕਰ ਦਿੱਤਾ। -ਏਪੀ

Advertisement
Advertisement
Show comments