ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Terror attack: ਉੱਤਰ ਪੱਛਮੀ ਪਾਕਿਸਤਾਨ ’ਚ ਸੁਰੱਖਿਆ ਚੌਕੀ ’ਤੇ ਦਹਿਸ਼ਤੀ ਹਮਲੇ ’ਚ 16 ਫੌਜੀ ਹਲਾਕ, 8 ਜ਼ਖ਼ਮੀ

ਪੇਸ਼ਾਵਰ, 21 ਦਸੰਬਰ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਵੱਡੇ ਤੜਕੇ ਸੁਰੱਖਿਆ ਚੌਕੀ ’ਤੇ ਕੀਤੇ ਦਹਿਸ਼ਤੀ ਹਮਲੇ ਵਿਚ ਅੱਠ ਸੁਰੱਖਿਆ ਬਲਾਂ ਦੀ ਮੌਤ ਜਦੋਂਕਿ 8 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਦੱਖਣੀ ਵਜ਼ੀਰਿਸਤਾਨ...
Advertisement

ਪੇਸ਼ਾਵਰ, 21 ਦਸੰਬਰ

ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਵੱਡੇ ਤੜਕੇ ਸੁਰੱਖਿਆ ਚੌਕੀ ’ਤੇ ਕੀਤੇ ਦਹਿਸ਼ਤੀ ਹਮਲੇ ਵਿਚ ਅੱਠ ਸੁਰੱਖਿਆ ਬਲਾਂ ਦੀ ਮੌਤ ਜਦੋਂਕਿ 8 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਦੱਖਣੀ ਵਜ਼ੀਰਿਸਤਾਨ ਵਿਚ ਮਕੀਨ ’ਚ ਲੀਤਾ ਸਾਰ ਚੈੱਕ ਪੋਸਟ ਨੂੰ ਨਿਸ਼ਾਨਾ ਬਣਾਇਆ। ਪਿਛਲੇ ਕੁਝ ਮਹੀਨਿਆਂ ਵਿਚ ਇਹ ਸੁਰੱਖਿਆ ਬਲਾਂ ਉੱਤੇ ਸਭ ਤੋਂ ਵੱਡਾ ਹਮਲਾ ਹੈ। -ਪੀਟੀਆਈ

Advertisement

Advertisement