ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਨੇ ਯੂਕਰੇਨ ’ਤੇ 68 ਡਰੋਨ ਤੇ 4 ਮਿਜ਼ਾਈਲਾਂ ਦਾਗੀਆਂ

ਯੂਕਰੇਨ ਹਵਾਈ ਫੌਜ ਨੇ ਜਾਣਕਾਰੀ ਸਾਂਝੀ ਕੀਤੀ
Advertisement

ਕੀਵ, 13 ਅਕਤੂਬਰ

Russia launches 68 drones, four missiles at Ukraine: ਯੂਕਰੇਨ ਹਵਾਈ ਫੌਜ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਉਸ ਦੇ ਯੂਕਰੇਨ ਖੇਤਰ ਵਿਚ ਦੇਰ ਰਾਤ 68 ਡਰੋਨ ਤੇ ਚਾਰ ਮਿਜ਼ਾਈਲਾਂ ਦਾਗੀਆਂ। ਇਹ ਮਿਜ਼ਾਈਲਾਂ ਪੋਲਟਾਵਾ, ਉਡੇਸਾ,ਚਿਰਨੀਹੀਵ ਤੇ ਸੂਮੀ ਖੇਤਰ ਵੱਲ ਦਾਗੀਆਂ ਗਈਆਂ।

Advertisement

ਯੂਕਰੇਨ ਹਵਾਈ ਫੌਜ ਨੇ ਦੱਸਿਆ ਕਿ ਉਸ ਦੀ ਟੀਮ ਨੇ 31 ਡਰੋਨਾਂ ਨੂੰ ਤਾਂ ਤਬਾਹ ਕਰ ਦਿੱਤਾ ਤੇ ਬਾਕੀ ਰਹਿੰਦੇ ਡਰੋਨਾਂ ਨੂੰ ਤਬਾਹ ਕਰਨ ਲਈ ਕਾਰਵਾਈ ਜਾਰੀ ਹੈ।

Advertisement
Show comments