ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੂਰਬੀ ਕਾਂਗੋ ਵਿੱਚ ਬਾਗੀਆਂ ਵੱਲੋਂ ਹਮਲਾ; 60 ਹਲਾਕ

At least 60 people killed in Congo ਪੂਰਬੀ ਕਾਂਗੋ ਵਿੱਚ ਇਸਲਾਮਿਕ-ਸਟੇਟ ਨਾਲ ਸਬੰਧਤ ਬਾਗੀਆਂ ਵੱਲੋਂ ਰਾਤ ਵੇਲੇ ਕੀਤੇ ਗਏ ਹਮਲੇ ਵਿੱਚ 60 ਲੋਕ ਮਾਰੇ ਗਏ ਹਨ। ਇਹ ਹਮਲਾ ਉੱਤਰੀ ਕਿਵੂ ਦੇ ਨਟੋਯੋ ਵਿੱਚ ਅਲਾਈਡ ਡੈਮੋਕ੍ਰੇਟਿਕ ਫੋਰਸ ਵਲੋਂ ਉਸ ਵੇਲੇ ਕੀਤਾ...
ਸੰਕੇਤਕ ਤਸਵੀਰ।
Advertisement

At least 60 people killed in Congo ਪੂਰਬੀ ਕਾਂਗੋ ਵਿੱਚ ਇਸਲਾਮਿਕ-ਸਟੇਟ ਨਾਲ ਸਬੰਧਤ ਬਾਗੀਆਂ ਵੱਲੋਂ ਰਾਤ ਵੇਲੇ ਕੀਤੇ ਗਏ ਹਮਲੇ ਵਿੱਚ 60 ਲੋਕ ਮਾਰੇ ਗਏ ਹਨ। ਇਹ ਹਮਲਾ ਉੱਤਰੀ ਕਿਵੂ ਦੇ ਨਟੋਯੋ ਵਿੱਚ ਅਲਾਈਡ ਡੈਮੋਕ੍ਰੇਟਿਕ ਫੋਰਸ ਵਲੋਂ ਉਸ ਵੇਲੇ ਕੀਤਾ ਗਿਆ, ਜਦੋਂ ਇਹ ਲੋਕ ਇਕ ਮ੍ਰਿਤਕ ਨੂੰ ਦਫ਼ਨਾਉਣ ਲਈ ਇਕੱਠੇ ਹੋਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਏਡੀਐਫ ਹਮਲੇ ਵਿੱਚ 60 ਜਣੇ ਮਾਰੇ ਗਏ ਹਨ ਪਰ ਇਹ ਗਿਣਤੀ ਅੰਤਿਮ ਨਹੀਂ ਹੈ। ਇਸ ਸਬੰਧੀ ਅੱਜ ਸ਼ਾਮ ਵੇਲੇ ਮੁੜ ਗਿਣਤੀ ਕੀਤੀ ਜਾਵੇਗੀ। ਇਹ ਪਤਾ ਲੱਗਿਆ ਹੈ ਕਿ ਬਾਗੀਆਂ ਨੇ ਇਸ ਮੌਕੇ ਇਕੱਠੇ ਹੋਏ ਲੋਕਾਂ ’ਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਕਈਆਂ ਦੀਆਂ ਗਰਦਨਾਂ ਲਾਹ ਦਿੱਤੀਆਂ ਗਈਆਂ। ਏਪੀ

Advertisement

Advertisement
Show comments