ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੋਲੈਂਡ ਰਾਸ਼ਟਰਪਤੀ ਚੋਣਾਂ: ਕੰਜ਼ਰਵੇਟਿਵ ਪਾਰਟੀ ਦੇ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿਚ ਜਿੱਤੇ

ਨਵਰੋਕੀ ਨੂੰ 50.89 ਫੀਸਦ ਤੇ ਵਾਰਸਾ ਦੇ ਮੇਅਰ ਰਫ਼ਾਲ ਟ੍ਰਜ਼ਾਸਕੋਵਸਕੀ ਨੂੰ 49.11 ਫੀਸਦ ਵੋਟ ਮਿਲੇ
ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਇਕੱਠ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
Advertisement

ਵਾਰਸਾ, 2 ਜੂਨ

ਪੋਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੇ ਅੰਤਿਮ ਅੰਕੜਿਆਂ ਤੋਂ ਹਾਰ ਜਿੱਤ ਬਾਰੇ ਤਸਵੀਰ ਸਾਫ਼ ਹੋਈ ਹੈ।

Advertisement

ਨਤੀਜਿਆਂ ਮੁਤਾਬਕ ਨਵਰੋਕੀ ਨੂੰ ਕਰੀਬੀ ਮੁਕਾਬਲੇ ਵਿਚ 50.89 ਫੀਸਦ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹੇ ਵਾਰਸਾ ਦੇ ਮੇਅਰ ਰਫ਼ਾਲ ਟ੍ਰਜ਼ਾਸਕੋਵਸਕੀ ਨੂੰ 49.11 ਫੀਸਦ ਵੋਟ ਮਿਲੇ ਹਨ। -ਏਪੀ

Advertisement
Tags :
Poland presidential elections