ਅਮਰੀਕੀ ਜਾਸੂਸੀ ਹਵਾਈ ਜਹਾਜ਼ ਦੇ ਵਿਰੋਧ ’ਚ ਉੱਤਰੀ ਕੋਰੀਆਂ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ
ਸਿਓਲ, 12 ਜੁਲਾਈ ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਪਾਣੀਆਂ ਵੱਲ ਬੈਲਿਸਟਿਕ ਮਿਜ਼ਾਈਲ ਦਾਗੀ। ਦੱਖਣੀ ਕੋਰੀਆ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਲਾਂਚਿੰਗ ਉੱਤਰੀ ਕੋਰੀਆ ਨੇ ਆਪਣੇ ਖੇਤਰ ਦੇ ਨੇੜੇ ਕਥਿਤ ਅਮਰੀਕੀ ਖੁਫੀਆ ਹਵਾਈ ਜਹਾਜ਼ ਦੀਆਂ ਗਤੀਵਿਧੀਆਂ...
Advertisement
ਸਿਓਲ, 12 ਜੁਲਾਈ
ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਪਾਣੀਆਂ ਵੱਲ ਬੈਲਿਸਟਿਕ ਮਿਜ਼ਾਈਲ ਦਾਗੀ। ਦੱਖਣੀ ਕੋਰੀਆ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਲਾਂਚਿੰਗ ਉੱਤਰੀ ਕੋਰੀਆ ਨੇ ਆਪਣੇ ਖੇਤਰ ਦੇ ਨੇੜੇ ਕਥਿਤ ਅਮਰੀਕੀ ਖੁਫੀਆ ਹਵਾਈ ਜਹਾਜ਼ ਦੀਆਂ ਗਤੀਵਿਧੀਆਂ ਦੇ ਵਿਰੋਧ ਵਿੱਚ ਹੈਰਾਨ ਕਰਨ ਵਾਲੇ ਨਤੀਜਿਆਂ ਦੀ ਧਮਕੀ ਦੇਣ ਦੇ ਦੋ ਦਨਿ ਬਾਅਦ ਕੀਤੀ ਹੈ।
Advertisement
Advertisement