ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਕਨੀਕੀ ਖਰਾਬੀ ਕਾਰਨ Dallas ਹਵਾਈ ਅੱਡੇ ’ਤੇ 1,800 ਤੋਂ ਵੱਧ ਉਡਾਣਾਂ ਪ੍ਰਭਾਵਿਤ

Over 1,800 flights disrupted at Dallas airports due to telecom outageਡੱਲਾਸ-ਖੇਤਰ ਦੇ ਦੋ ਹਵਾਈ ਅੱਡਿਆਂ ’ਤੇ ਟੈਲੀਕਾਮ ਦੀ ਸਮੱਸਿਆ ਕਾਰਨ 1,800 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA)...
Advertisement

Over 1,800 flights disrupted at Dallas airports due to telecom outageਡੱਲਾਸ-ਖੇਤਰ ਦੇ ਦੋ ਹਵਾਈ ਅੱਡਿਆਂ ’ਤੇ ਟੈਲੀਕਾਮ ਦੀ ਸਮੱਸਿਆ ਕਾਰਨ 1,800 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਚਿਤਾਵਨੀ ਜਾਰੀ ਕੀਤੀ ਹੈ। ਇਹ ਸਮੱਸਿਆ ਆਉਣ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਨੇ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਅਤੇ 500 ਤੋਂ ਵੱਧ ਦੇਰੀ ਨਾਲ ਚੱਲੀਆਂ। ਇਹ ਸਾਰੀਆਂ ਉਡਾਣਾਂ ਡੱਲਾਸ ਟੈਲੀਕਾਮ ਆਊਟੇਜ ਨਾਲ ਜੁੜੀਆਂ ਹੋਈਆਂ ਸਨ। ਏਐੱਨਆਈ

Advertisement
Advertisement
Show comments