ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨੀ ਲਾਂਡਰਿੰਗ: ਪੇਰੂ ਦੀ ਅਦਾਲਤ ਵੱਲੋਂ ਸਾਬਕਾ ਰਾਸ਼ਟਰਪਤੀ ਹੁਮਾਲਾ ਨੂੰ 15 ਸਾਲ ਦੀ ਕੈਦ

ਲੀਮਾ, 15 ਅਪਰੈਲ Peru court finds ex-President Humala guilty of money laundering: ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਓਲਾਂਟਾ ਹੁਮਾਲਾ ਨੂੰ ਬ੍ਰਾਜ਼ੀਲ ਦੀ ਇੱਕ ਉਸਾਰੀ ਫਰਮ ਤੋਂ ਗੈਰਕਾਨੂੰਨੀ ਚੋਣ ਮੁਹਿੰਮ ਫੰਡ ਪ੍ਰਾਪਤ ਕਰਨ ਲਈ 15 ਸਾਲ ਦੀ ਕੈਦ ਦੀ...
Advertisement

ਲੀਮਾ, 15 ਅਪਰੈਲ

Peru court finds ex-President Humala guilty of money laundering: ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਓਲਾਂਟਾ ਹੁਮਾਲਾ ਨੂੰ ਬ੍ਰਾਜ਼ੀਲ ਦੀ ਇੱਕ ਉਸਾਰੀ ਫਰਮ ਤੋਂ ਗੈਰਕਾਨੂੰਨੀ ਚੋਣ ਮੁਹਿੰਮ ਫੰਡ ਪ੍ਰਾਪਤ ਕਰਨ ਲਈ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਮਾਮਲੇ ਵਿੱਚ ਉਸ ਦੀ ਪਤਨੀ ਨਦੀਨ ਹੇਰੇਡੀਆ ਨੂੰ ਵੀ 15 ਸਾਲ ਦੀ ਸਜ਼ਾ ਸੁਣਾਈ ਹੈ। ਰਾਇਟਰਜ਼

Advertisement

 

Advertisement