ਐੱਚ-1ਬੀ ਵੀਜ਼ਾ ਖ਼ਤਮ ਕਰਨ ਲਈ ਬਿੱਲ ਪੇਸ਼ ਕਰੇਗੀ ਮਾਰਜਰੀ
ਅਮਰੀਕਾ ਦੀ ਸੰਸਦ ਮੈਂਬਰ ਮਾਰਜਰੀ ਟੇਲਰ ਗਰੀਨ ਐੱਚ-1ਬੀ ਵੀਜ਼ਾ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਇਰਾਦੇ ਨਾਲ ਸੰਸਦ ’ਚ ਬਿੱਲ ਪੇਸ਼ ਕਰੇਗੀ। ਬਿੱਲ ’ਚ ਵੀਜ਼ੇ ਦੀ ਮਿਆਦ ਖ਼ਤਮ ਹੋਣ ’ਤੇ ਲੋਕਾਂ ਦੀ ਘਰ ਵਾਪਸੀ ਦੀ ਤਜਵੀਜ਼ ਸ਼ਾਮਲ ਹੈ। ਜੌਰਜੀਆ ਤੋਂ...
Advertisement
ਅਮਰੀਕਾ ਦੀ ਸੰਸਦ ਮੈਂਬਰ ਮਾਰਜਰੀ ਟੇਲਰ ਗਰੀਨ ਐੱਚ-1ਬੀ ਵੀਜ਼ਾ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਇਰਾਦੇ ਨਾਲ ਸੰਸਦ ’ਚ ਬਿੱਲ ਪੇਸ਼ ਕਰੇਗੀ। ਬਿੱਲ ’ਚ ਵੀਜ਼ੇ ਦੀ ਮਿਆਦ ਖ਼ਤਮ ਹੋਣ ’ਤੇ ਲੋਕਾਂ ਦੀ ਘਰ ਵਾਪਸੀ ਦੀ ਤਜਵੀਜ਼ ਸ਼ਾਮਲ ਹੈ। ਜੌਰਜੀਆ ਤੋਂ ਸੰਸਦ ਮੈਂਬਰ ਗਰੀਨ ਨੇ ‘ਐਕਸ’ ’ਤੇ ਇਕ ਵੀਡੀਓ ’ਚ ਕਿਹਾ, ‘‘ਮੇਰੇ ਪਿਆਰੇ ਅਮਰੀਕੀ ਸਾਥੀਓ, ਮੈਂ ਬਿੱਲ ਪੇਸ਼ ਕਰ ਰਹੀ ਹਾਂ ਜਿਸ ’ਚ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਤਜਵੀਜ਼ ਹੈ।
Advertisement
Advertisement
