ਯੇਰੂਸ਼ਲਮ: ਗੋਲੀਬਾਰੀ ਦੌਰਾਨ ਘੱਟੋ-ਘੱਟ 15 ਲੋਕ ਜ਼ਖਮੀ
ਯੇਰੂਸ਼ਲਮ ਵਿੱਚ ਸੋਮਵਾਰ ਸਵੇਰ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਵਿਚ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਪੁਲੀਸ ਅਤੇ ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਮੇਗਨ ਡੇਵਿਡ ਐਡੋਮ ਦੇ ਅਨੁਸਾਰ ਛੇ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਤੋਂ...
Advertisement
ਯੇਰੂਸ਼ਲਮ ਵਿੱਚ ਸੋਮਵਾਰ ਸਵੇਰ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਵਿਚ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਪੁਲੀਸ ਅਤੇ ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਮੇਗਨ ਡੇਵਿਡ ਐਡੋਮ ਦੇ ਅਨੁਸਾਰ ਛੇ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਦੋ ਹਮਲਾਵਰਾਂ ਨੂੰ ਬੇਅਸਰ ਕਰ ਦਿੱਤਾ ਗਿਆ ਸੀ।
Advertisement
ਗੋਲੀਬਾਰੀ ਯੇਰੂਸ਼ਲਮ ਦੇ ਉੱਤਰੀ ਪ੍ਰਵੇਸ਼ ਦੁਆਰ ’ਤੇ ਇੱਕ ਪ੍ਰਮੁੱਖ ਚੌਰਾਹੇ ’ਤੇ ਹੋਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
Advertisement