ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ICC Mens Champions Trophy England vs Afghanistan ਇਗਲੈਂਡ ਵਿਰੁੱਧ ਟਾਸ ਜਿੱਤ ਕੇ ਅਫ਼ਗਾਨੀਸਤਾਨ ਵੱਲੋ ਬੱਲੇਬਾਜ਼ੀ ਕਰਨ ਦਾ ਫੈਸਲਾ

ICC Mens Champions Trophy England vs Afghanistan
Cricket - ICC Men's Champions Trophy - Group B - England v Afghanistan - Gaddafi Stadium, Lahore, Pakistan - February 26, 2025 Afghanistan players line up during the national anthems before the match REUTERS/Akhtar Soomro
Advertisement

ਲਾਹੌਰ, 26 ਫਰਵਰੀ

ਅਫ਼ਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾਹ ਸ਼ਾਹੀਦੀ ਨੇ ਬੁੱਧਵਾਰ ਨੂੰ ਇੱਥੇ ਚੈਂਪਿਯਨਜ਼ ਟਰਾਫੀ ਦੇ ਅਹਿਮ ਮੁਕਾਬਲੇ ਵਿੱਚ ਇੰਗਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇੰਗਲੈਂਡ ਨੇ ਟੀਮ ਵਿਚ ਬਦਲਾਅ ਕਰਦਿਆਂ ਜ਼ਖਮੀ ਹੋਏ ਬ੍ਰੈਡਨ ਕਾਰਸੇ ਦੀ ਜਗ੍ਹਾ ਜੇਮੀ ਓਵਰਟਨ ਨੂੰ ਸ਼ਾਮਿਲ ਕੀਤਾ ਹੈ, ਜਦਕਿ ਅਫ਼ਗਾਨਿਸਤਾਨ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Advertisement

Advertisement
Tags :
England vs AfghanistanICC Mens Champions TrophyICC Mens Champions Trophy England vs Afghanistan