ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ: ਇਜ਼ਰਾਇਲ ਹਮਲੇ ਕਾਰਨ ਹੁਣ ਤੱਕ 37,925 ਫ਼ਲਸਤੀਨੀਆਂ ਦੀ ਮੌਤ

ਕਾਇਰੋ, 2 ਜੁਲਾਈ ਸਿਹਤ ਮੰਤਰਾਲੇ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਗਾਜ਼ਾ ਵਿਚ ਇਜ਼ਰਾਇਲ ਦੇ ਹਮਲੇ ਕਾਰਨ 7 ਅਕਤੂਬਰ ਤੋਂ ਹੁਣ ਤੱਕ 37,925 ਫ਼ਲਸਤੀਨੀ ਮਾਰੇ ਗਏ ਹਨ, ਜਦਕਿ 87,141 ਫ਼ਲਸਤੀਨੀ ਜ਼ਖ਼ਮੀ ਹੋਏ ਹਨ।—ਰਾਈਟਰਜ਼ ...
Photo for representation. Reuters file photo
Advertisement

ਕਾਇਰੋ, 2 ਜੁਲਾਈ

ਸਿਹਤ ਮੰਤਰਾਲੇ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਗਾਜ਼ਾ ਵਿਚ ਇਜ਼ਰਾਇਲ ਦੇ ਹਮਲੇ ਕਾਰਨ 7 ਅਕਤੂਬਰ ਤੋਂ ਹੁਣ ਤੱਕ 37,925 ਫ਼ਲਸਤੀਨੀ ਮਾਰੇ ਗਏ ਹਨ, ਜਦਕਿ 87,141 ਫ਼ਲਸਤੀਨੀ ਜ਼ਖ਼ਮੀ ਹੋਏ ਹਨ।—ਰਾਈਟਰਜ਼

Advertisement

Advertisement
Tags :
Gazaisrael