ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਲੀਫੋਰਨੀਆ ’ਚ ਲੜਾਕੂ ਜਹਾਜ਼ ਨੂੰ ਹਾਦਸਾ

ਅਮਰੀਕੀ ਹਵਾਈ ਫੌਜ ਦੇ ਥੰਡਬਰਡ ਦਸਤੇ ਦਾ ਐੱਫ-16 ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਦੇ ਮੋਜਾਵੇ ਰੇਗਿਸਤਾਨ ਦੇ ਟਰੋਨਾ ਨੇੜੇ ਹਾਦਸਾਗ੍ਰਸਤ ਹੋ ਗਿਆ ਹਾਲਾਂਕਿ ਪਾਇਲਟ ਸੁਰੱਖਿਅਤ ਨਿਕਲਣ ’ਚ ਕਾਮਯਾਬ ਰਿਹਾ। ਸਾਂ ਬਰਨਾਰਡੀਨੋ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਪਾਇਲਟ ਹਸਪਤਾਲ ’ਚ ਜ਼ੇਰੇ-ਇਲਾਜ ਹੈ।...
Advertisement

ਅਮਰੀਕੀ ਹਵਾਈ ਫੌਜ ਦੇ ਥੰਡਬਰਡ ਦਸਤੇ ਦਾ ਐੱਫ-16 ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਦੇ ਮੋਜਾਵੇ ਰੇਗਿਸਤਾਨ ਦੇ ਟਰੋਨਾ ਨੇੜੇ ਹਾਦਸਾਗ੍ਰਸਤ ਹੋ ਗਿਆ ਹਾਲਾਂਕਿ ਪਾਇਲਟ ਸੁਰੱਖਿਅਤ ਨਿਕਲਣ ’ਚ ਕਾਮਯਾਬ ਰਿਹਾ। ਸਾਂ ਬਰਨਾਰਡੀਨੋ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਪਾਇਲਟ ਹਸਪਤਾਲ ’ਚ ਜ਼ੇਰੇ-ਇਲਾਜ ਹੈ।

Advertisement
Advertisement
Show comments