ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Elon Musk: ਹਾਲੇ ਵੀ ਪੰਜ ਸਾਲਾਂ ਲਈ ਟੈਸਲਾ ਦਾ ਸੀਈਓ ਬਣਨ ਲਈ ਵਚਨਬੱਧ: ਮਸਕ

ਦੁਬਈ, 20 ਮਈ Elon Musk says he's committed to still be Tesla's CEO in 5 years' time: ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅੱਜ ਕਿਹਾ ਕਿ ਉਹ ਪੰਜ ਸਾਲਾਂ ਦੇ ਸਮੇਂ ਲਈ ਟੈਸਲਾ ਦੇ ਸੀਈਓ ਬਣਨ ਲਈ ਵਚਨਬੱਧ ਹਨ। ਇਸ ਵੇਲੇ...
Advertisement

ਦੁਬਈ, 20 ਮਈ

Elon Musk says he's committed to still be Tesla's CEO in 5 years' time: ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅੱਜ ਕਿਹਾ ਕਿ ਉਹ ਪੰਜ ਸਾਲਾਂ ਦੇ ਸਮੇਂ ਲਈ ਟੈਸਲਾ ਦੇ ਸੀਈਓ ਬਣਨ ਲਈ ਵਚਨਬੱਧ ਹਨ। ਇਸ ਵੇਲੇ ਕਾਰਾਂ ਬਣਾਉਣ ਵਾਲੀ ਕੰਪਨੀ ਨੂੰ ਖਪਤਕਾਰਾਂ ਤੇ ਕੀਮਤਾਂ ਦੇ ਦਬਾਅ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨਾਲ ਕੰਮ ਕਰਦਿਆਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਮਸਕ ਨੇ ਪਿਛਲੇ ਹਫ਼ਤੇ ਟਰੰਪ ਦੀ ਮੱਧ ਪੂਰਬ ਯਾਤਰਾ ਦੇ ਹਿੱਸੇ ਵਜੋਂ ਦੋਹਾ ਦੀ ਯਾਤਰਾ ਤੋਂ ਬਾਅਦ ਬਲੂਮਬਰਗ ਵਲੋਂ ਕਤਰ ਵਿਚ ਕਰਵਾਏ ਇਕ ਸਮਾਗਮ ਦਾ ਵੀਡੀਓ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਉਸ ਵੱਲੋਂ ਟੈਸਲਾ ਨਾਲ ਕੰਮ ਕਰਨ ਬਾਰੇ ਸਵਾਲਾਂ ਦੀ ਝੜੀ ਲਾਈ ਗਈ। ਉਸ ਨੂੰ ਪੁੱਛਿਆ, ‘ਕੀ ਤੁਸੀਂ ਆਪਣੇ ਆਪ ਨੂੰ ਹਾਲੇ ਵੀ ਪੰਜ ਸਾਲਾਂ ਦੇ ਸਮੇਂ ਵਿੱਚ ਟੈਸਲਾ ਦੇ ਮੁੱਖ ਕਾਰਜਕਾਰੀ ਬਣਨ ਲਈ ਵਚਨਬੱਧ ਹੋ।’ ਤਾਂ ਮਸਕ ਨੇ ਇਸ ਦਾ ਜਵਾਬ ਹਾਂ ਵਿੱਚ ਦਿੱਤਾ।

Advertisement