ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੱਖਣੀ ਅਮਰੀਕਾ ’ਚ ਭੂਚਾਲ ਦੇ ਝਟਕੇ

ਡਰੇਕ ਪੈਸੇਜ ’ਚ ਆਏ ਭੂਚਾਲ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 7.5 ਮਾਪੀ
Advertisement
ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (ਯੂਐੱਸਜੀਐੱਸ) ਨੇ ਕਿਹਾ ਕਿ ਵੀਰਵਾਰ ਨੂੰ ਡਰੇਕ ਪੈਸੇਜ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ, ਜੋ ਕਿ ਦੱਖਣੀ ਅਮਰੀਕਾ ਅਤੇ ਅੰਟਾਰਕਟਿਕਾ ਦੇ ਦੱਖਣੀ ਸਿਰੇ ਵਿਚਕਾਰ ਸਥਿਤ ਪਾਣੀ ’ਚ ਘਿਰਿਆ ਇੱਕ ਟਾਪੁੂ ਹੈ।

ਯੂਐੱਸਜੀਐੱਸ ਨੇ ਕਿਹਾ ਕਿ ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ’ਤੇ ਸੀ।

Advertisement

 

 

Advertisement
Tags :
International Newslatest punjabi newsPowerful earthquakePowerful earthquake in South AmericaPowerful earthquake of magnitude 7.5 strikes Drake Passagepunjabi tribune update