ਨੇਪਾਲ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 4.7
Mild earthquake hits central Nepal ਮੱਧ ਨੇਪਾਲ ਦੇ ਗੰਡਕੀ ਸੂਬੇ ਦੇ ਮਨੰਗ ਜ਼ਿਲ੍ਹੇ ਵਿੱਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਰਟ ਸਕੇਲ ’ਤੇ ਤੀਬਰਤਾ 4.7 ਮਾਪੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਵਾਲੇ ਖੇਤਰ ਵਿਚ ਕੋਈ...
Advertisement
Mild earthquake hits central Nepal ਮੱਧ ਨੇਪਾਲ ਦੇ ਗੰਡਕੀ ਸੂਬੇ ਦੇ ਮਨੰਗ ਜ਼ਿਲ੍ਹੇ ਵਿੱਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਰਟ ਸਕੇਲ ’ਤੇ ਤੀਬਰਤਾ 4.7 ਮਾਪੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਵਾਲੇ ਖੇਤਰ ਵਿਚ ਕੋਈ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੌਰਾਨ ਗੁਆਂਢੀ ਜ਼ਿਲ੍ਹਿਆਂ ਕਾਸਕੀ, ਲਾਮਜੰਗ ਅਤੇ ਮੁਸਤਾਂਗ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Advertisement
ਜ਼ਿਕਰਯੋਗ ਹੈ ਕਿ ਨੇਪਾਲ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨਾਂ ਵਿੱਚੋਂ ਇੱਕ ਹੈ ਤੇ ਇੱਥੇ ਬੀਤੇ ਕੁਝ ਮਹੀਨਿਆਂ ਵਿਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੀ.ਟੀ.ਆਈ.
Advertisement
