ਲੀਵਰਡ ਟਾਪੂ ’ਤੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 6.5
Earthquake of magnitude 6.5 strikes Leeward Islands, GFZ says ਕੈਰੇਬੀਅਨ ਸਮੁੰਦਰ ਖੇਤਰ ਨੇੜਲੇ ਲੀਵਰਡ ਟਾਪੂ ’ਤੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 6.5 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜਿਓ ਸਾਇੰਸਿਜ਼...
Advertisement
Earthquake of magnitude 6.5 strikes Leeward Islands, GFZ says
ਕੈਰੇਬੀਅਨ ਸਮੁੰਦਰ ਖੇਤਰ ਨੇੜਲੇ ਲੀਵਰਡ ਟਾਪੂ ’ਤੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 6.5 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜਿਓ ਸਾਇੰਸਿਜ਼ ਨੇ ਸਾਂਝੀ ਕੀਤੀ ਹੈ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ। ਰਾਇਟਰਜ਼
Advertisement
Advertisement
