ਬੰਗਲਾਦੇਸ਼ ਵਿੱਚ ਭੂਚਾਲ ਦੇ ਝਟਕੇ
ਬੰਗਲਾਦੇਸ਼ ਵਿੱਚ ਵੀਰਵਾਰ ਨੂੰ 4.1 ਸ਼ਿੱਦਤ ਦਾ ਭੂਚਾਲ ਆਇਆ ਜਿਸ ਦੇ ਝਟਕੇ ਰਾਜਧਾਨੀ ਢਾਕਾ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼ ਡਾਟ ਨੈੱਟ ਨੇ ਯੂੁਰੋਪੀਅਨ ਭੂ-ਮੱਧ ਸਾਗਰੀ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਨਾਲ ਦੱਸਿਆ...
Advertisement
ਬੰਗਲਾਦੇਸ਼ ਵਿੱਚ ਵੀਰਵਾਰ ਨੂੰ 4.1 ਸ਼ਿੱਦਤ ਦਾ ਭੂਚਾਲ ਆਇਆ ਜਿਸ ਦੇ ਝਟਕੇ ਰਾਜਧਾਨੀ ਢਾਕਾ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼ ਡਾਟ ਨੈੱਟ ਨੇ ਯੂੁਰੋਪੀਅਨ ਭੂ-ਮੱਧ ਸਾਗਰੀ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਸਵੇਰੇ 6.14 ਵਜੇ ਆਇਆ, ਜਿਸ ਦਾ ਕੇਂਦਰ ਨਰਸਿੰਗਡੀ ਵਿੱਚ ਜ਼ਮੀਨ ’ਚ 30 ਕਿਲੋਮੀਟਰ ਦੀ ਡੂੰਘਾਈ ’ਤੇ ਸੀ।
Advertisement
Advertisement
