ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਰੀਸ ਵਿੱਚ ਭੂਚਾਲ; ਰਿਕਟਰ ਸਕੇਲ ’ਤੇ ਤੀਬਰਤਾ 5.5

ਏਥਨਜ਼, 3 ਨਵੰਬਰ Magnitude 5.5 earthquake hits Greece: ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (ਈਐਮਐਸਸੀ) ਨੇ ਕਿਹਾ ਕਿ ਗਰੀਸ ਵਿੱਚ ਅੱਜ ਭੂਚਾਲ ਆਇਆ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 5.5 ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਭੂਚਾਲ 11 ਕਿਲੋਮੀਟਰ (6.84 ਮੀਲ) ਦੀ...
Advertisement

ਏਥਨਜ਼, 3 ਨਵੰਬਰ

Magnitude 5.5 earthquake hits Greece: ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (ਈਐਮਐਸਸੀ) ਨੇ ਕਿਹਾ ਕਿ ਗਰੀਸ ਵਿੱਚ ਅੱਜ ਭੂਚਾਲ ਆਇਆ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 5.5 ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਭੂਚਾਲ 11 ਕਿਲੋਮੀਟਰ (6.84 ਮੀਲ) ਦੀ ਡੂੰਘਾਈ ’ਤੇ ਆਇਆ। ਰਾਇਟਰਜ਼

Advertisement

 

Advertisement