ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Devyani Khobragade appointed: ਦੇਵਯਾਨੀ ਖੋਬਰਾਗੜੇ ਟਿਊਨੀਸ਼ੀਆ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ 6 ਦਸੰਬਰ ਕੰਬੋਡੀਆ ਵਿੱਚ ਇਸ ਸਮੇਂ ਭਾਰਤ ਦੀ ਰਾਜਦੂਤ ਦੇਵਯਾਨੀ ਉੱਤਮ ਖੋਬਰਾਗੜੇ ਨੂੰ ਟਿਊਨੀਸ਼ੀਆ ਗਣਰਾਜ ਵਿੱਚ ਭਾਰਤ ਦੀ ਅਗਲੀ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ...
Advertisement

ਨਵੀਂ ਦਿੱਲੀ 6 ਦਸੰਬਰ

ਕੰਬੋਡੀਆ ਵਿੱਚ ਇਸ ਸਮੇਂ ਭਾਰਤ ਦੀ ਰਾਜਦੂਤ ਦੇਵਯਾਨੀ ਉੱਤਮ ਖੋਬਰਾਗੜੇ ਨੂੰ ਟਿਊਨੀਸ਼ੀਆ ਗਣਰਾਜ ਵਿੱਚ ਭਾਰਤ ਦੀ ਅਗਲੀ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਦੇਸ਼ ਸੇਵਾ ਦੀ 1999 ਬੈਚ ਦੀ ਅਧਿਕਾਰੀ ਖੋਬਰਾਗੜੇ ਛੇਤੀ ਹੀ ਅਹੁਦਾ ਸੰਭਾਲ ਲੈਣਗੇ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਖੋਬਰਾਗੜੇ ਨੂੰ ਪਹਿਲੀ ਅਕਤੂਬਰ 2020 ਨੂੰ ਕੰਬੋਡੀਆ ਵਿੱਚ ਭਾਰਤ ਦੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਖੋਬਰਾਗੜੇ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।  -ਏਐੱਨਆਈ

Advertisement

Advertisement
Show comments