ਚਿਲੀ: ਕਮਿਊਨਿਸਟ ਤੇ ਟਰੰਪ ਪ੍ਰਸ਼ੰਸਕ ’ਚ ਫਸਵਾਂ ਮੁਕਾਬਲਾ
ਚਿਲੀ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਾ ਪਹਿਲਾ ਦੌਰ ਐਤਵਾਰ ਨੂੰ ਬੇਨਤੀਜਾ ਰਹਿਣ ’ਤੇ ਕਮਿਊਨਿਸਟ ਪਾਰਟੀ ਦੀ ਆਗੂ ਜੇਨੇਟ ਜਾਰਾ ਅਤੇ ਅਤਿ-ਰੂੜੀਵਾਦੀ ਪਾਰਟੀ ਦੇ ਆਗੂ ਵਿਚਕਾਰ ਦੂਜੇ ਗੇੜ ’ਚ ਆਹਮੋ-ਸਾਹਮਣੇ ਦੀ ਟੱਕਰ ਹੈ। ਧੁਰ ਸੱਜੇ ਪੱਖੀ ਸਾਬਕਾ ਕਾਨੂੰਨਸਾਜ਼ ਜੋਸ ਅੰਤੋਨੀਓ...
Advertisement
ਚਿਲੀ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਾ ਪਹਿਲਾ ਦੌਰ ਐਤਵਾਰ ਨੂੰ ਬੇਨਤੀਜਾ ਰਹਿਣ ’ਤੇ ਕਮਿਊਨਿਸਟ ਪਾਰਟੀ ਦੀ ਆਗੂ ਜੇਨੇਟ ਜਾਰਾ ਅਤੇ ਅਤਿ-ਰੂੜੀਵਾਦੀ ਪਾਰਟੀ ਦੇ ਆਗੂ ਵਿਚਕਾਰ ਦੂਜੇ ਗੇੜ ’ਚ ਆਹਮੋ-ਸਾਹਮਣੇ ਦੀ ਟੱਕਰ ਹੈ। ਧੁਰ ਸੱਜੇ ਪੱਖੀ ਸਾਬਕਾ ਕਾਨੂੰਨਸਾਜ਼ ਜੋਸ ਅੰਤੋਨੀਓ ਕਾਸਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ੰਸਕ ਹੈ ਅਤੇ ਚੋਣਾਂ ’ਚ ਉਸ ਦਾ ਹੱਥ ਉਪਰ ਮੰਨਿਆ ਜਾ ਰਿਹਾ ਹੈ ਹੁਣ ਵੋਟਾਂ ਦਾ ਦੂਜਾ ਗੇੜ 14 ਦਸੰਬਰ ਨੂੰ ਹੋਵੇਗਾ।
Advertisement
Advertisement
