Ceasefire: ਨੇਤਨਯਾਹੂ ਵੱਲੋਂ ਮੋਸਾਦ ਦੇ ਡਾਇਰੈਕਟਰ ਨੂੰ ਕਤਰ ਜਾਣ ਲਈ ਹਰੀ ਝੰਡੀ
ਯੇਰੂਸ਼ਲਮ, 11 ਜਨਵਰੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਜੰਗ ਨੂੰ ਲੈ ਕੇ ਗੱਲਬਾਤ ਵਿੱਚ ਪ੍ਰਗਤੀ ਦੇ ਸੰਕੇਤ ਵਜੋਂ ਖੁਫੀਆ ਏਜੰਸੀ ‘ਮੋਸਾਦ’ ਦੇ ਡਾਇਰੈਕਟਰ ਨੂੰ ਕਤਰ ਵਿੱਚ ਜੰਗਬੰਦੀ ਗੱਲਬਾਤ ਲਈ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੀਐੱਮਓ ਨੇ...
Advertisement
ਯੇਰੂਸ਼ਲਮ, 11 ਜਨਵਰੀ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਜੰਗ ਨੂੰ ਲੈ ਕੇ ਗੱਲਬਾਤ ਵਿੱਚ ਪ੍ਰਗਤੀ ਦੇ ਸੰਕੇਤ ਵਜੋਂ ਖੁਫੀਆ ਏਜੰਸੀ ‘ਮੋਸਾਦ’ ਦੇ ਡਾਇਰੈਕਟਰ ਨੂੰ ਕਤਰ ਵਿੱਚ ਜੰਗਬੰਦੀ ਗੱਲਬਾਤ ਲਈ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੀਐੱਮਓ ਨੇ ਸ਼ਨਿੱਚਰਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਡੇਵਿਡ ਬਾਰਨੀਆ ਕਤਰ ਦੀ ਰਾਜਧਾਨੀ ਦੋਹਾ ਕਦੋਂ ਜਾਣਗੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਜੰਗ ਵਿੱਚ ਹੁਣ ਤੱਕ 46,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। -ਏਪੀ
Advertisement
Advertisement