ਚੀਨ ’ਚ ਉਸਾਰੀ ਅਧੀਨ ਪੁਲ ਡਿੱਗਿਆ
ਚੀਨ ਵਿੱਚ ਵੱਡੀ ਨਦੀ ਉੱਤੇ ਉਸਾਰੀ ਅਧੀਨ ਰੇਲਵੇ ਪੁਲ ਦੇ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਲਾਪਤਾ ਹੋ ਗਏ। ਸਰਕਾਰੀ ਖ਼ੁਬਰ ਏਜੰਸੀ ਸ਼ਿਨਹੂਆ ਦੀਆਂ ਹਵਾਈ ਤਸਵੀਰਾਂ ਵਿੱਚ ਪੁਲ ਦਾ ਵੱਡਾ ਹਿੱਸਾ ਗਾਇਬ ਦਿਖਾਇਆ ਗਿਆ ਹੈ। ਇਨ੍ਹਾਂ...
Advertisement
ਚੀਨ ਵਿੱਚ ਵੱਡੀ ਨਦੀ ਉੱਤੇ ਉਸਾਰੀ ਅਧੀਨ ਰੇਲਵੇ ਪੁਲ ਦੇ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਲਾਪਤਾ ਹੋ ਗਏ। ਸਰਕਾਰੀ ਖ਼ੁਬਰ ਏਜੰਸੀ ਸ਼ਿਨਹੂਆ ਦੀਆਂ ਹਵਾਈ ਤਸਵੀਰਾਂ ਵਿੱਚ ਪੁਲ ਦਾ ਵੱਡਾ ਹਿੱਸਾ ਗਾਇਬ ਦਿਖਾਇਆ ਗਿਆ ਹੈ। ਇਨ੍ਹਾਂ ਤਸਵੀਰਾਂ ਵਿਚ ਪੁਲ ਦਾ ਇੱਕ ਹਿੱਸਾ ਨਦੀ ਵਲ ਹੇਠਾਂ ਲਟਕਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰ-ਪੱਛਮੀ ਚੀਨ ਦੇ ਕਿੰਗਹਾਈ ਸੂਬੇ ਵਿੱਚ ਉਸ ਵੇਲੇ ਵਾਪਰਿਆ ਜਦੋਂ ਪੁਲ ਦੀ ਸਟੀਲ ਕੇਬਲ ਟੁੱਟ ਗਈ।
Advertisement
Advertisement