ਬ੍ਰਾਜ਼ੀਲ: ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਨੂੰ 27 ਸਾਲ ਦੀ ਸਜ਼ਾ
ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ 2022 ਦੀ ਚੋਣ ’ਚ ਹਾਰ ਦੇ ਬਾਵਜੂਦ ਅਹੁਦਾ ਨਾ ਛੱਡਣ ਲਈ ਤਖਤਾ ਪਲਟ ਦੀ ਕੋਸ਼ਿਸ਼ਾਂ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ 27 ਸਾਲ ਤੇ ਤਿੰਨ ਮਹੀਨੇ ਜੇਲ੍ਹ...
Advertisement
ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ 2022 ਦੀ ਚੋਣ ’ਚ ਹਾਰ ਦੇ ਬਾਵਜੂਦ ਅਹੁਦਾ ਨਾ ਛੱਡਣ ਲਈ ਤਖਤਾ ਪਲਟ ਦੀ ਕੋਸ਼ਿਸ਼ਾਂ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ 27 ਸਾਲ ਤੇ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। ਬੋਲਸੋਨਾਰੋ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਹ ਫਿਲਹਾਲ ਬ੍ਰਾਸੀਲੀਆ ’ਚ ਘਰ ਅੰਦਰ ਨਜ਼ਰਬੰਦ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ‘ਬਹੁਤ ਸੰਤੁਸ਼ਟ ਹਨ।’
Advertisement
Advertisement