ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Big Ben tower ਲੰਡਨ: ਜਦੋਂ ਬਿੱਗ ਬੈੱਨ ’ਤੇ ਚੜ੍ਹੇ ਵਿਅਕਤੀ ਨੇ ਵਖ਼ਤ ਪਾਇਆ

ਲੰਡਨ, 8 ਮਾਰਚ ਇੱਥੋਂ ਦੇ ਵੈਸਟਮਿੰਸਟਰ ਪੈਲੇਸ ਵਿੱਚ ਅੱਜ ਉਸ ਵੇਲੇ ਹੰਗਾਮੀ ਹਾਲਾਤ ਪੈਦਾ ਹੋ ਗਏ ਜਦੋਂ ਇੱਕ ਵਿਅਕਤੀ ਫਲਸਤੀਨੀ ਝੰਡਾ ਫੜ ਕੇ ਬਿਗ ਬੈੱਨ ਟਾਵਰ ’ਤੇ ਚੜ੍ਹ ਗਿਆ। ਇਸ ਸਬੰਧੀ ਕਈ ਫੋਟੋਆਂ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਨੰਗੇ ਪੈਰ...
Advertisement

ਲੰਡਨ, 8 ਮਾਰਚ

ਇੱਥੋਂ ਦੇ ਵੈਸਟਮਿੰਸਟਰ ਪੈਲੇਸ ਵਿੱਚ ਅੱਜ ਉਸ ਵੇਲੇ ਹੰਗਾਮੀ ਹਾਲਾਤ ਪੈਦਾ ਹੋ ਗਏ ਜਦੋਂ ਇੱਕ ਵਿਅਕਤੀ ਫਲਸਤੀਨੀ ਝੰਡਾ ਫੜ ਕੇ ਬਿਗ ਬੈੱਨ ਟਾਵਰ ’ਤੇ ਚੜ੍ਹ ਗਿਆ। ਇਸ ਸਬੰਧੀ ਕਈ ਫੋਟੋਆਂ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਨੰਗੇ ਪੈਰ ਵਾਲਾ ਇਕ ਵਿਅਕਤੀ ਬਿੱਗ ਬੈੱਨ ਦੇ ਇਕ ਕਿਨਾਰੇ ’ਤੇ ਖੜ੍ਹਾ ਦੇਖਿਆ ਗਿਆ।ਇਸ ਤੋਂ ਬਾਅਦ ਪੁਲੀਸ ਨੇ ਵੈਸਟਮਿੰਸਟਰ ਬ੍ਰਿਜ ਅਤੇ ਨੇੜਲੇ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਤੇ ਕਈ ਐਮਰਜੈਂਸੀ ਸੇਵਾਵਾਂ ਦੇ ਵਾਹਨ ਘਟਨਾ ਸਥਾਨ ’ਤੇ ਪੁੱਜ ਗਏ। ਇਸ ਮੌਕੇ ਪੁਲੀਸ ਨੇ ਕਈ ਵਾਰ ਲਾਊਡਸਪੀਕਰ ਜ਼ਰੀਏ ਇਸ ਵਿਅਕਤੀ ਨੂੰ ਹੇਠਾਂ ਆਉਣ ਲਈ ਕਿਹਾ ਤੇ ਆਪਣੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ।

Advertisement

Advertisement
Show comments