ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਮੀਨਾ ਸਿੰਘ ਦੀ ਅਮਰੀਕੀ ਰਾਸ਼ਟਰਪਤੀ ਦੀ ਬਰਾਮਦ ਕੌਂਸਲ ’ਚ ਨਿਯੁਕਤੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਬਰਾਮਦ ਕੌਂਸਲ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਕੌਂਸਲ ਕੌਮਾਂਤਰੀ ਵਪਾਰ ਦੀ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਵਜੋਂ ਕੰਮ ਕਰਦੀ ਹੈ। ਸ਼ਮੀਨਾ ਸਿੰਘ ਮਾਸਟਰਕਾਰਡ...
Advertisement

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਬਰਾਮਦ ਕੌਂਸਲ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਕੌਂਸਲ ਕੌਮਾਂਤਰੀ ਵਪਾਰ ਦੀ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਵਜੋਂ ਕੰਮ ਕਰਦੀ ਹੈ। ਸ਼ਮੀਨਾ ਸਿੰਘ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ। ਉਨ੍ਹਾਂ ਕਿਹਾ ਕਿ ਉਹ ਸਨਮਾਨਿਤ ਆਗੂਆਂ ਦੇ ਸਮੂਹ ਰਾਸ਼ਟਰਪਤੀ ਦੀ ਬਰਾਮਦ ਕੌਂਸਲ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹੈ। ਇਹ ਕੌਂਸਲ ਕੌਮਾਂਤਰੀ ਵਪਾਰ ਦੀ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਵਜੋਂ ਕੰਮ ਕਰਦੀ ਹੈੈ। -ਪੀਟੀਆਈ

Advertisement
Advertisement
Tags :
ਅਮਰੀਕੀਸ਼ਮੀਨਾਸਿੰਘਕੌਂਸਲਨਿਯੁਕਤੀਬਰਾਮਦਰਾਸ਼ਟਰਪਤੀ