ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਨੂੰ ਕਰੋਨਾ, ਰਾਸ਼ਟਰਪਤੀ ਬਾਇਡਨ ਨੈਗੇਟਿਵ

ਵਾਸ਼ਿੰਗਟਨ, 5 ਸਤੰਬਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਨੂੰ ਕਰੋਨਾ ਹੋ ਗਿਆ ਹੈ। ਅੱਜ ਆਈ ਟੈਸਟ ਰਿਪੋਰਟ ਨੇ ਜਿਲ ਨੂੰ ਪਾਜ਼ੇਟਿਵ ਕਰਾਰ ਦਿੱਤਾ ਹੈ ਪਰ ਸਿਰਫ ਹਲਕੇ ਲੱਛਣ ਹੀ ਸਾਹਮਣੇ ਆਏ ਹਨ। ਜਿਲ ਦੇ ਬੁਲਾਰੇ...
Advertisement

ਵਾਸ਼ਿੰਗਟਨ, 5 ਸਤੰਬਰ

Advertisement

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਨੂੰ ਕਰੋਨਾ ਹੋ ਗਿਆ ਹੈ। ਅੱਜ ਆਈ ਟੈਸਟ ਰਿਪੋਰਟ ਨੇ ਜਿਲ ਨੂੰ ਪਾਜ਼ੇਟਿਵ ਕਰਾਰ ਦਿੱਤਾ ਹੈ ਪਰ ਸਿਰਫ ਹਲਕੇ ਲੱਛਣ ਹੀ ਸਾਹਮਣੇ ਆਏ ਹਨ। ਜਿਲ ਦੇ ਬੁਲਾਰੇ ਮੁਤਾਬਕ ਜ਼ਿਲ ਤੋਂ ਬਾਅਦ ਰਾਸ਼ਟਰਪਤੀ ਦਾ ਵੀ ਕੋਵਿਡ -19 ਟੈਸਟ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

Advertisement