ਅਮਰੀਕਾ: ਅਤਿਵਾਦ ਨਾਲ ਸਬੰਧਿਤ ਜੁਰਮ ਕਬੂਲੇ
ਟੈਕਸਾਸ ਵਿੱਚ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਜੁਲਾਈ ਵਿੱਚ ਹੋਈ ਗੋਲੀਬਾਰੀ, ਜਿਸ ਵਿੱਚ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ ਅਤੇ ਐਂਟੀਫਾ ਦਾ ਸਮਰਥਨ ਕਰਨ ਦਾ ਦੋਸ਼ ਲਾਉਣ ਮਗਰੋਂ ਇੱਥੇ ਪੰਜ ਲੋਕਾਂ ਨੇ ਆਪਣੇ ਅਤਿਵਾਦ ਨਾਲ ਸਬੰਧਿਤ ਜੁਰਮ ਨੂੰ ਕਬੂਲ ਕੀਤਾ ਹੈ।...
Advertisement
ਟੈਕਸਾਸ ਵਿੱਚ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਜੁਲਾਈ ਵਿੱਚ ਹੋਈ ਗੋਲੀਬਾਰੀ, ਜਿਸ ਵਿੱਚ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ ਅਤੇ ਐਂਟੀਫਾ ਦਾ ਸਮਰਥਨ ਕਰਨ ਦਾ ਦੋਸ਼ ਲਾਉਣ ਮਗਰੋਂ ਇੱਥੇ ਪੰਜ ਲੋਕਾਂ ਨੇ ਆਪਣੇ ਅਤਿਵਾਦ ਨਾਲ ਸਬੰਧਿਤ ਜੁਰਮ ਨੂੰ ਕਬੂਲ ਕੀਤਾ ਹੈ। ਨਿਆਂ ਵਿਭਾਗ ਨੇ ਇਹ ਦੋਸ਼ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਾਰੀ ਆਦੇਸ਼ ਤੋਂ ਬਾਅਦ ਲਾਏ ਹਨ, ਜਿਸ ਵਿੱਚ ਰਾਸ਼ਟਰਪਤੀ ਨੇ ਹਿੰਸਾ ਲਈ ਐਂਟੀਫਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਆਦੇਸ਼ ਰਾਹੀਂ ਐਂਟੀਫਾ ਨੂੰ ਸਥਾਨਕ ਅਤਿਵਾਦੀ ਸੰਗਠਨ ਦਾ ਦਰਜਾ ਦਿੱਤਾ ਹੈ।
Advertisement
Advertisement
