ਤੁਰਕੀ ਵਿੱਚ ਸਕੀ ਰਿਜ਼ੋਰਟ ਹੋਟਲ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ 11 ਨੂੰ ਉਮਰ ਕੈਦ ਦੀ ਸਜ਼ਾ
Turkey sentences 11 people to life in prison over ski resort hotel fire ਤੁਰਕੀ ਦੀ ਇੱਕ ਅਦਾਲਤ ਨੇ ਜਨਵਰੀ ਵਿੱਚ ਉੱਤਰ-ਪੱਛਮੀ ਤੁਰਕੀ ਵਿੱਚ ਇੱਕ ਸਕੀ ਰਿਜ਼ੋਰਟ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ...
Advertisement
Turkey sentences 11 people to life in prison over ski resort hotel fire ਤੁਰਕੀ ਦੀ ਇੱਕ ਅਦਾਲਤ ਨੇ ਜਨਵਰੀ ਵਿੱਚ ਉੱਤਰ-ਪੱਛਮੀ ਤੁਰਕੀ ਵਿੱਚ ਇੱਕ ਸਕੀ ਰਿਜ਼ੋਰਟ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਨਸ਼ਰ ਕੀਤੀ ਹੈ। ਅੱਗ ਲੱਗਣ ਵਿੱਚ ਮਾਰੇ ਗਏ ਲੋਕਾਂ ਵਿੱਚ ਚੌਂਤੀ ਬੱਚੇ ਵੀ ਸ਼ਾਮਲ ਸਨ ਜੋ ਸਕੂਲ ਦੀਆਂ ਛੁੱਟੀਆਂ ਦੌਰਾਨ ਉਥੇ ਗਏ ਸਨ। ਇਸ ਹਾਦਸੇ ਵਿਚ ਹੋਰ 137 ਲੋਕ ਜ਼ਖਮੀ ਹੋਏ ਸਨ।
ਮਾਹਿਰਾਂ ਨੇ ਕਿਹਾ ਸੀ ਕਿ ਇਸ ਸਕੀ ਰਿਜ਼ੋਰਟ ਦੇ ਹੋਟਲ ਵਿੱਚ ਮੁੱਢਲੇ ਸੁਰੱਖਿਆ ਮਾਪਦੰਡ ਨਹੀਂ ਸਨ। ਇਹ ਅੱਗ 12 ਮੰਜ਼ਿਲਾ ਇਮਾਰਤ ਦੇ ਰੈਸਟੋਰੈਂਟ ਤੋਂ ਸ਼ੁਰੂ ਹੋਈ ਜਿੱਥੇ 238 ਮਹਿਮਾਨ ਠਹਿਰੇ ਹੋਏ ਸਨ।
Advertisement
Advertisement
