ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰਾਸਤ

  • ਪ੍ਰੋ. ਨਵ ਸੰਗੀਤ ਸਿੰਘ ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਧਿਆਤਮਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ। ਇਸ ਨੂੰ ‘ਗੁਰੂ ਕੀ ਕਾਸ਼ੀ’ ਵਜੋਂ ਵੀ ਜਾਣਿਆ ਜਾਂਦਾ ਹੈ। ਸਿੱਖ ਪੰਥ ਦੇ ਚੌਥੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਇਸ ਧਰਤੀ ’ਤੇ ਗੁਰੂ...

    Tribune News Service
    04 Sep 2024
  • ਕੁਲਦੀਪ ਸਿੰਘ ਸਾਹਿਲ ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿਚ ਵਸਾਇਆ ਸੀ, ਜਿੱਥੋਂ ਇਸ ਦਾ ਨਾਂ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀ ਆਲਾ ਅਤੇ ਫਿਰ ਪਟਿਆਲਾ ਪੈ ਗਿਆ। ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ...

    Tribune News Service
    21 Aug 2024
  • ਬਲਵਿੰਦਰ ਸਿੰਘ ਭੰਗੂ ਭਾਈ ਜੋਗਾ ਸਿੰਘ ਦਾ ਜਨਮ ਪਿਸ਼ਾਵਰ ਵਿੱਚ ਗੁਰਮੁੱਖ ਸਿੰਘ ਦੇ ਘਰ 1685 ਈ. ਵਿੱਚ ਹੋਇਆ। ਉਹ ਆਪਣੇ ਪਰਿਵਾਰ ਤੋਂ ਸਿੱਖੀ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਹੋਇਆ। 1694 ਈ. ਵਿੱਚ ਪਿਸ਼ਾਵਰ ਦੀ ਸੰਗਤ ਆਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ...

    Tribune News Service
    17 Jul 2024
  • ਬਹਾਦਰ ਸਿੰਘ ਗੋਸਲ ਸਿੱਖ ਇਤਿਹਾਸ ਵਿੱਚ ਭਾਈ ਘਨ੍ਹੱਈਆ ਜੀ ਨੂੰ ਗੁਰੂ ਘਰ ਦਾ ਅਨਿਨ ਸੇਵਕ ਅਤੇ ਵਿਲੱਖਣ ਸੇਵਾ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਮਨੁੱਖਤਾ ਦੇ ਭਲੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਭਾਈ ਘਨ੍ਹੱਈਆ ਜੀ ਗੁਰੂ ਘਰ ਦੇ ਖਾਸ...

    Tribune News Service
    10 Jul 2024
  • Advertisement
  • ਭਾਰਤ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਸੰਘਰਸ਼ ਕਰਦਿਆਂ ਸਮੁੱਚੇ ਦੇਸ਼ ਵਿਚੋਂ ਸਭ ਤੋਂ ਪਹਿਲੇ ਸ਼ਹੀਦ ਹੋਣ ਦਾ ਮਾਣ ਮਹਾਨ ਸਪੂਤ ਬਾਬਾ ਮਹਾਰਾਜ ਸਿੰਘ ਨੂੰ ਹੈ। ਇਸ ਮਹਾਨ ਯੋਧੇ ਦਾ ਜਨਮ 13 ਜਨਵਰੀ 1780 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ...

    Tribune News Service
    05 Jul 2024
  • ਗੁਰਦੇਵ ਸਿੰਘ ਸਿੱਧੂ ਪੰਜਾਬ ਦੇ ਮਾਲਵਾ ਖੇਤਰ ਵਿਚ ਜੋ ਵੱਡੇ ਸਿੱਖ ਘਰਾਣੇ ਹਨ ਉਨ੍ਹਾਂ ਵਿਚ ਭਦੌੜ ਵਾਲੇ ਘਰਾਣੇ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਵਾਂਗ ਇਸ ਘਰਾਣੇ ਦਾ ਪਿਛੋਕੜ ਵੀ ਭਾਈ ਫੁੂਲ ਦੇ ਵੰਸ਼ ਨਾਲ ਜੁੜਦਾ...

    Tribune News Service
    03 Jul 2024
  • ਦਰਸ਼ਨ ਸਿੰਘ ਪ੍ਰੀਤੀਮਾਨ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਸਾਧਾਂ, ਸੰਤਾਂ, ਰਿਸ਼ੀਆਂ, ਮੁਨੀਆਂ, ਵਿਗਿਆਨੀਆਂ, ਸਾਹਿਤਕਾਰਾਂ, ਕਲਾਕਾਰਾਂ, ਸੂਰਮਿਆਂ ਅਤੇ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ’ਤੇ ਹਰ ਤਰ੍ਹਾਂ ਦੇ ਇਨਸਾਨ ਨੇ ਜਨਮ ਲਿਆ। ਆਪਣੇ ਲਈ ਜਿਊਣ ਵਾਲੇ ਇਨਸਾਨ, ਆਪਣੇ ਘਰ-ਬਾਰ ਦੇ...

    Tribune News Service
    12 Jun 2024
  • ਤੀਰਥ ਸਿੰਘ ਢਿੱਲੋਂ ਗੁਰਮਤਿ ਸੰਗੀਤ ਅਰਥਾਤ ਕੀਰਤਨ ਦੀ ਦਾਤ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ। ਸਮੇਂ-ਸਮੇਂ ’ਤੇ ਸਿੱਖ ਪੰਥ ਵਿੱਚ ਅਜਿਹੇ ਉਸਤਾਦ ਕੀਰਤਨੀਏ ਪੈਦਾ ਹੋਏ ਜਿਨ੍ਹਾਂ ਦੀ ਘਾਲਣਾ ਅਤੇ ਦੇਣ ਸੁਨਹਿਰੀ ਅੱਖਰਾਂ ਵਿੱਚ ਲਿਖਣ ਯੋਗ ਹੈ। ਇਨ੍ਹਾਂ ’ਚੋਂ...

    Tribune News Service
    12 Jun 2024
  • Advertisement
  • ਰਮੇਸ਼ ਬੱਗਾ ਚੋਹਲਾ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲੋਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਹਾਰੀ (ਅਮਲੀ) ਜੀਵਨ ਜਿਊਣ ਦਾ ਉਪਦੇਸ਼ ਦਿੱਤਾ, ਉੱਥੇ ਹੀ ‘ਸਿਰ ਤਲੀ ’ਤੇ ਧਰ ਕੇ ਪ੍ਰੇਮ (ਰੱਬੀ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ।’ ਇਹ ਖੇਡ...

    Tribune News Service
    29 May 2024
  • ਡਾ. ਚਰਨਜੀਤ ਸਿੰਘ ਗੁਮਟਾਲਾ ਤੀਜੇ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਿਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਤੇਜ ਭਾਨ ਅਤੇ ਮਾਤਾ ਦਾ ਨਾਂ ਸੁਲੱਖਣੀ ਸੀ।...

    Tribune News Service
    22 May 2024
  • ਰਮੇਸ਼ ਬੱਗਾ ਚੋਹਲਾ ਸਿੱਖੀ ਦੀ ਨਿਆਰੀ ਅਤੇ ਮਿਆਰੀ ਹਸਤੀ ਕਾਇਮ ਰੱਖਣ ਲਈ ਸਮੇਂ-ਸਮੇਂ ’ਤੇ ਸੰਤਾਂ ਨੂੰ ਸਿਪਾਹੀ ਬਣਨਾ ਪਿਆ। ਜਦੋਂ ਵੀ ਕਦੇ ਆਵ ਕੀ ਅਉਧ ਨਿਦਾਨ ਬਣੀ ਹੈ ਤਦ ਹੀ ਖ਼ਾਲਸਈ ਫ਼ੌਜ ਨੇ ਰਣ ਵਿਚ ਜੂਝ ਕੇ ਪਹਿਲਾਂ ਮਰਨ ਕਬੂਲਿਆ...

    Tribune News Service
    15 May 2024
  • ਚਰਨਜੀਤ ਸਿੰਘ ਗੁਮਟਾਲਾ ਗੁਰੂ ਅੰਗਦ ਦੇਵ ਜੀ ਦਾ ਜਨਮ 5 ਵੈਸਾਖ ਸੰਮਤ 1561 ਬਿਕਰਮੀ ਮੁਤਾਬਕ 31 ਮਾਰਚ ਸੰਨ 1504 ਈ. ਨੂੰ ਮੱਤੇ ਦੀ ਸਰਾਂ (ਪ੍ਰਚਲਤ ਨਾਂ ਨਾਗੇ ਦੀ ਸਰਾਂ) ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਫੇਰੂ...

    Tribune News Service
    08 May 2024
  • ਰਮੇਸ਼ ਬੱਗਾ ਚੋਹਲਾ ਸੇਵਾ, ਸਿਮਰਨ ਅਤੇ ਪਰਉਪਕਾਰੀ ਜੀਵਨ ਸਿੱਖ ਫ਼ਲਸਫ਼ੇ ਦਾ ਅਹਿਮ ਹਿੱਸਾ ਹਨ। ਇਸ ਫ਼ਲਸਫ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਗੁਰੂੁ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੇ ਭਰਪੂਰ ਯੋਗਦਾਨ ਪਾਇਆ। ਇਸ ਯੋਗਦਾਨ ਵਿਚ ਕੁਰਬਾਨੀਆਂ/ਸ਼ਹੀਦੀਆਂ ਵੀ ਹੋਈਆਂ ਹਨ ਜਿਹੜੀਆਂ ਸਮੇਂ-ਸਮੇਂ...

    Tribune News Service
    01 May 2024
  • ਸੁਰਜੀਤ ਮਜਾਰੀ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਸਮਾਜ ਅੰਦਰ ਸਦਾ ਸਤਿਕਾਰਤ ਰਹਿੰਦੇ ਹਨ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਸਮਾਜ ਸੇਵਾ ਦੇ ਪ੍ਰਤੀਕ ਬਣੇ ਰਹਿੰਦੇ ਹਨ। ਅਜਿਹੀ ਹੀ ਇੱਕ ਉਦਾਹਰਨ ਢਾਹਾਂ ਕਲੇਰਾਂ ਦੀ ਧਰਤੀ ’ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ...

    Tribune News Service
    17 Apr 2024
  • ਸੁਖਵਿੰਦਰ ਸਿੰਘ ਮੁੱਲਾਂਪੁਰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਕਈ ਮਹਾਨ ਸ਼ਖਸੀਅਤਾਂ ਨੇ ਜਨਮ ਲਿਆ। ਉਹ ਗੁਰੂ ਉਪਮਾ ਕਰ ਕੇ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਰਹੇ। ਜੇ ਕੀਰਤਨ ਰਾਹੀਂ ਗੁਰੂ ਲੜ ਲਾਉਣ ਵਾਲੇ ਗੁਰੂ ਘਰ ਦੇ...

    Tribune News Service
    10 Apr 2024
  • ਬਹਾਦਰ ਸਿੰਘ ਗੋਸਲ ਗੁਰੂ ਤੇਗ ਬਹਾਦਰ ਦਾ ਜਨਮ ਪਹਿਲੀ ਅਪਰੈਲ 1621 ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਹੋਇਆ। ਉਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਖੂਬ ਵਧਾ ਅਤੇ ਇਸ ਦੀ ਸੰਭਾਲ ਕਰ ਕੇ ਧਰਮ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ। ਉਹ ਗੁਰੂ ਹਰਿਗੋਬਿੰਦ...

    Tribune News Service
    27 Mar 2024
  • ਨਿਊਯਾਰਕ, 27 ਦਸੰਬਰ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰ ਬਾਲ ਦਿਵਸ ਦੇ ਮੌਕੇ 'ਤੇ ਦਸਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੀ ਯਾਦ ਵਿੱਚ ਪ੍ਰਦਰਸ਼ਨੀ...

    Tribune News Service
    27 Dec 2023
  • ਨਵੀਂ ਦਿੱਲੀ, 22 ਦਸੰਬਰ ਪੰਜਾਬ ਵਿਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਮਜ਼ਬੂਤ ​​ਸ਼ਹਿਰੀ ਪੁਨਰ ਨਿਰਮਾਣ, ਹਰਿਆਣਾ ਵਿਚ 'ਚਰਚ ਆਫ ਏਪੀਫੇਨੀ' ਨਾਲ ਸਬੰਧਤ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਨਮਾਨਿਤ ਕੀਤਾ ਗਿਆ।...

    Tribune News Service
    22 Dec 2023
  • ਦੁਬਈ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੁੱਧਵਾਰ ਤੋਂ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਇਸ ਆਸ ਨਾਲ ਆਰੰਭ ਦਿੱਤਾ ਹੈ ਕਿ ਮੱਧ-ਪੂਰਬ ਦੇ ਦੋਵੇਂ ਵੱਡੇ ਤੇਲ ਉਤਪਾਦਕ ਮੁਲਕ ਰੂਸ ਨੂੰ ਯੂਕਰੇਨ ਖ਼ਿਲਾਫ਼ ਜੰਗ ’ਚ ਹਮਾਇਤ ਦੇਣਗੇ। ਪੂਤਿਨ...

    Tribune News Service
    07 Dec 2023
  • ਇੰਦਰਜੀਤ ਸਿੰਘ ਹਰਪੁਰਾ ਦਰਿਆ ਬਿਆਸ ਦੇ ਖੱਬੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮਿਆਣੀ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ। ਪਠਾਣਾਂ ਵੱਲੋਂ ਵਸਾਏ ਇਸ ਪਿੰਡ ਦਾ ਪਹਿਲਾ ਨਾਮ ਵੀ ‘ਮਿਆਣੀ ਪਠਾਣਾਂ’ ਹੁੰਦਾ ਸੀ। ਬਾਰੀ ਦੁਆਬ (ਮਾਝਾ) ਅਤੇ ਬਿਸਤ ਦੁਆਬ...

    Tribune News Service
    06 Dec 2023
  • ਡਾਕਟਰ ਗੁਰਦੇਵ ਸਿੰਘ ਸਿੱਧੂ ਸਿੰਘ ਸਭਾ ਲਹਿਰ ਦੇ ਮੋਢੀਆਂ ’ਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਅਤੇ ਭਾਈ ਮਈਆ ਸਿੰਘ ਪ੍ਰਮੁੱਖ ਸਥਾਨ ਰੱਖਦੇ ਹਨ। ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੇ ਦੇਹਾਂਤ (ਕ੍ਰਮਵਾਰ 24 ਸਤੰਬਰ, 1898...

    Tribune News Service
    22 Nov 2023
Advertisement